ਪੰਜਾਬ ਚ 18 ਮਈ ਨੂੰ ਕਰਫਿਊ ਖ਼ਤਮ -ਕੈਪਟਨ
ਪੰਜਾਬ ਚ 18 ਮਈ ਨੂੰ ਕਰਫਿਊ ਖ਼ਤਮ -ਕੈਪਟਨ
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੁਜ ਦੇਰ ਪਹਿਲਾ ਫੇਸਬੁੱਕ ਤੇ live ਹੋ ਕੇ ਪੂਰੇ ਪੰਜਾਬ ਦੇ ਲੋਕਾ ਦਾ ਧੰਨਵਾਦ ਕੀਤਾ ਕੀ ਲੋਕਾਂ ਨੇ 2 ਮਹੀਨੇ ਪੂਰਾ ਸਾਥ ਦੇ ਕੇ ਪੰਜਾਬ ਨੂੰ ਵੱਡੇ ਖਤਰੇ ਤੋਂ ਬਚਾਇਆ ਹੈ ਤੇ ਕੇਂਦਰ ਸਰਕਾਰ ਦੇ ਕੁਜ ਫੈਸਲੇ ਨਾਲ ਸਹਿਮਤ ਨਾ ਹੋਣ ਦੀ ਗੱਲ ਕਹਿ ਊਨਾ ਕਿਹਾ ਕੀ ਹੁਣ ਜੇ ਕਰ ਕਿਸੇ ਇਲਾਕੇ ਚ ਕੋਰੋਨਾ ਦਾ ਕੇਸ ਆਉਦਾ ਹੈ ਤਾ ਸਿਰਫ ਉਸ ਇਲਾਕੇ ਨੂੰ ਹੀ ਸੀਲ ਕਰ ਦਿੱਤਾ ਜਾਵੇਗਾ ਨਾ ਕੀ ਸ਼ਹਿਰ ਨੂੰ ਇਸ ਨਾਲ ਪੂਰੇ ਸ਼ਹਿਰ ਦੇ ਕੰਮ ਕਾਰ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਤੇ ਲੋਕ ਆਪਣੇ ਕਾਰੋਬਾਰ ਕਰ ਸਕਣ ਗਏ ਤੇ 18 ਤੋਂ ਕਰਫਿਊ ਖਤਮ ਪਰ ਲਾਕ ਡਾਊਨ 30 -31 ਮਈ ਤਕ ਜਾਰੀ ਰਹੇਗਾ ਤੇ ਰਾਜ ਦੇ ਸਕੂਲ ਅਜੇ ਨਹੀਂ ਖੁੱਲਣਗੇ ਤੇ ਸਕੂਲ on line ਪੜਾਈ ਕਰਵਾਉਣ ਤੇ ਸਿਰਫ ਟਾਵਿਸ਼ਨ ਫੀਸ ਲੈ ਸੱਕਣਗੇ