Friday, November 15, 2024
Breaking Newsਸਿਹਤਪੰਜਾਬਭਾਰਤਮੁੱਖ ਖਬਰਾਂ

ਪੰਜਾਬ ਚ ਵੀਰਵਾਰ ਕੋਰੋਨਾ ਰਿਹਾ ਭਾਰੀ 37 ਮੌਤਾਂ ਤੇ 1741 ਕੇਸ ਨਵੇਂ ……….

ਪੰਜਾਬ ਚ ਵੀਰਵਾਰ ਕੋਰੋਨਾ ਰਿਹਾ ਭਾਰੀ 37 ਮੌਤਾਂ ਤੇ 1741 ਕੇਸ ਨਵੇਂ ……….
ਜਲੰਧਰ ( ਸ਼ਾਮ ਸੁੰਦਰ ) ਪੰਜਾਬ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਵੀਰਵਾਰ 20 ਅਗਸਤ ਨੂੰ ਪੰਜਾਬ ਭਰ ਚ ਕੋਰੋਨਾ ਕਾਰਨ 37 ਮੌਤਾਂ ਤੇ 1741 ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ ਕਾਫੀ ਚਿੰਤਾ ਦੀ ਗੱਲ ਹੈ ਪੰਜਾਬ ਦੇ ਜਲੰਧਰ ਸ਼ਹਿਰ ਦੇ ਡੀ.ਸੀ ਨੇ ਤਾ ਵੀਡੀਓ ਰਾਹੀਂ ਅਗਲਾ ਮਹੀਨਾ ਕਾਫੀ ਸੁਚੇਤ ਰਹੇਂ ਵਾਲਾ ਦੱਸਿਆ ਤੇ ਕਿਹਾ ਕਿ ਜੇਕਰ ਸ਼ਹਿਰ ਦੇ ਲੋਕਾਂ ਨੇ ਮਾਸਕ ਤੇ ਸੁਰੱਖਿਆ ਨਾ ਰੱਖੀ ਤਾ ਇਸ ਦੇ ਨਤੀਜੇ ਕਾਫੀ ਦੁੱਖ ਦਾਈ ਹੋਣਗੇ ਪੰਜਾਬ ਚ ਹੁਣ ਤੱਕ 957 ਮੌਤਾਂ ਕੋਰੋਨਾ ਕਾਰਨ ਹੋਇਆ ਹਨ 23037 ਮਰੀਜ ਠੀਕ ਹੋਏ ਹਨ

Share the News

Lok Bani

you can find latest news national sports news business news international news entertainment news and local news