Friday, November 15, 2024
Breaking NewsFeaturedਪੰਜਾਬਭਾਰਤਮੁੱਖ ਖਬਰਾਂ

ਪੰਜਾਬ ਸਰਕਾਰ ਦਾ ਕੀ ਹੈ ਸਖਤ ਹੁਕਮ ਪੜੋ ……….

ਪੰਜਾਬ ਸਰਕਾਰ ਦਾ ਕੀ ਹੈ ਸਖਤ ਹੁਕਮ ਪੜੋ ……….
ਮੋਹਾਲੀ ( ਪੰਕਜ ) ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ‘ਚ ਹਾਲ ਹੀ ‘ਚ ਹੋਈਆਂ ਮੌਤਾਂ ਤੋਂ ਬਾਅਦ ਨਿਰਮਾਤਾਵਾਂ ਅਤੇ ਟਰਾਂਸਪੋਰਟਰਾਂ ਵਿਚਾਲੇ ਲਿੰਕ ਨੂੰ ਤੋੜਨ ਲਈ ਐਥਨੌਲ, ਸਪਿਰਿਟ ਅਤੇ ਜੋ ਹੋਰ ਉਤਪਾਦ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ, ਦੀ ਨਾਜਾਇਜ਼ ਵਰਤੋਂ ਰੋਕਣ ਲਈ ਇਸ ਨੂੰ ਜੀ.ਪੀ.ਐੱਸ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਤਹਿਤ ਹੁਣ 5 ਸਤੰਬਰ ਤੋਂ ਕਿਸੇ ਵੀ ਵਾਹਨ ਨੂੰ ਬਿਨਾਂ ਸੀਲ ਅਤੇ ਜੀ.ਪੀ.ਐੱਸ ਦੇ ਅਜਿਹੇ ਉਤਪਾਦ ਲਿਜਾਣ ਦੀ ਇਜਾਜ਼ਤ ਨਹੀ ਹੋਵੇਗੀ ਤੇ ਇਸ ਨੂੰ ਰੋਕਣ ਲਈ ਸਖਤ ਹੁਕਮ ਜਾਰੀ ਕੀਤੇ ਹਨ

Share the News

Lok Bani

you can find latest news national sports news business news international news entertainment news and local news