ਕੋਰੋਨਾ ਜਲੰਧਰ ਤੇ ਭਾਰੀ ਅੱਜ ਫੇਰ 1 ਮੌਤ …….
ਕੋਰੋਨਾ ਜਲੰਧਰ ਤੇ ਭਾਰੀ ਅੱਜ ਫੇਰ 1 ਮੌਤ …….
ਜਲੰਧਰ ( ਪ੍ਰਵੀਨ ਨਈਅਰ ) ਕੋਰੋਨਾ ਦੀ ਦਹਿਸ਼ਤ ਕਾਰਨ ਦੇਸ਼ ਚ ਸਭ ਕੁਜ ਰੁੱਕ ਚੁਕਾ ਹੈ ਤੇ ਲੋਕਾਂ ਚ ਇਸ ਦੀ ਕਾਫੀ ਦਹਿਸ਼ਤ ਅੱਜ ਜਲੰਧਰ ਦੇ ਸਿਵਲ ਹਸਪਤਾਲ ‘ਚ ਇਲਾਜ ਅਧੀਨ 30 ਸਾਲ ਦੀ ਰੀਟਾ ਦੇਵੀ ਵਾਸੀ ਪਚਰੰਗਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਲੰਧਰ ਚ ਕੋਰੋਨਾ ਨਾਲ ਮਰਨ ਵਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ