ਰੇਲਵੇ ਚ ਕਿਊ ਹੈ ਦਹਿਸ਼ਤ ਦਾ ਮਾਹੌਲ ……..
ਰੇਲਵੇ ਚ ਕਿਊ ਹੈ ਦਹਿਸ਼ਤ ਦਾ ਮਾਹੌਲ ……..
ਫਿਰੋਜਪੁਰ ( ਵਰਿੰਦਰ ਸਿੰਘ ) ਫਿਰੋਜਪੁਰ ਰੇਲਵੇ ਡਵੀਜ਼ਨ ਦੇ ਇਕ ਸੀਨੀਅਰ ਡਵੀਜ਼ਨਲ ਮਕੈਨੀਕਲ ਇੰਜੀਨੀਅਰ ਦੀ ਹਾਲਤ ਜ਼ਿਆਦਾ ਵਿਗੜ ਜਾਣ ‘ਤੇ ਉਸ ਨੂੰ ਯੋਗ ਇਲਾਜ ਲਈ ਲੁਧਿਆਣਾ ਰੈਫ਼ਰ ਕਰ ਦਿੱਤਾ ਤੇ ਬਿਮਾਰ ਅਧਿਕਾਰੀ ਚ ਕੋਰੋਨਾ ਦੀ ਪੁਸ਼ਟੀ ਹੋਣ ਦਾ ਡਰ ਹੈ ਜਿਸ ਕਾਰਣ ਰੇਲਵੇ ਅਤੇ ਫ਼ਿਰੋਜ਼ਪੁਰ ਅੰਦਰ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ । ਮਾਮਲੇ ਦੀ ਪੁਸ਼ਟੀ ਐੱਸ.ਪੀ ਸ਼ਰਮਾ ਚੀਫ਼ ਮੈਡੀਕਲ ਸੁਪਰਡੈਂਟ ਡਵੀਜ਼ਨਲ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਨੇ ਕੀਤੀ ਤੇ ਦੱਸਿਆ ਕਿ ਰੇਲਵੇ ਅਧਿਕਾਰੀ ਦਾ ਕੋਰੋਨਾ ਟੈਸਟ ਰਿਪੋਰਟ ਆਉਣਾ ਅਜੇ ਬਾਕੀ ਹੈ। ਪਰ ਉਕਤ ਅਧਿਕਾਰੀ ਨੂੰ ਦਿੱਲੀ ਤੋਂ ਵਾਪਸ ਆਇਆ ਤੇ ਸ਼ਾਤੀ ਚ ਦਰਦ ਦੀ ਸ਼ਕਾਇਤ ਸੀ