ਪੰਜਾਬ ਚ ਕੋਰੋਨਾ ਕਾਰਨ ਹੋਈ ਇਕ ਹੋਰ ਮੌਤ ………..
ਪੰਜਾਬ ਚ ਕੋਰੋਨਾ ਕਾਰਨ ਹੋਈ ਇਕ ਹੋਰ ਮੌਤ ………..
ਪਟਿਆਲਾ ( ਨਿਰਮਲ ਸਿੰਘ ) ਪੰਜਾਬ ਚ ਕੋਰੋਨਾ ਦਾ ਕਹਿਰ ਜਾਰੀ ਕੋਰੋਨਾ ਕਾਰਨ ਹੋਈ ਇਕ 63 ਸਾਲਾ ਮਹਿਲਾ ਦੀ ਮੌਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਕੋਰੋਨਾ ਪਾਜ਼ੀਟਿਵ ਰਾਜਪੁਰਾ ਦੀ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ ਦਾ ਅੱਜ ਮੌਤ ਹੋ ਗਈ ਉੰਨਾ ਦਾ ਇਲਾਜ ਚੱਲ ਰਿਹਾ ਸੀ ਹੁਣ ਪੰਜਾਬ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ