ਪ੍ਰੇਮ ਸਬੰਧ ਹੋਣ ਦੇ ਸ਼ੱਕ ਚ ਲੜਕੀ ਦਾ ਕੱਤਲ ……..
ਪ੍ਰੇਮ ਸਬੰਧ ਹੋਣ ਦੇ ਸ਼ੱਕ ਚ ਲੜਕੀ ਦਾ ਕੱਤਲ ……..
ਹੁਸ਼ਿਆਰਪੁਰ ( ਮੁਨੀਸ਼ ) ਹੁਸ਼ਿਆਰਪੁਰ ਦੇ ਕਸਬਾ ਗੜਸੰਕਰ ਦੇ ਨੇੜਲੇ ਪਿੰਡ ਚ ਪ੍ਰੇਮ ਸਬੰਧ ਹੋਣ ਦੇ ਸ਼ੱਕ ਚ ਪਰਿਵਾਰ ਦੇ ਹੋਰ ਮੈਂਬਰਾਂ ਤੇ ਮਾਂ ਵੱਲੋਂ ਲੜਕੀ ਨੂੰ ਮਾਰ ਕੇ ਸੰਸਕਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਪੁਲਿਸ ਨੇ ਮਾਮਲਾ ਦਰਜ ਕਰ ਕੇ ਲੜਕੀ ਦੇ ਪਰੀਵਾਰ ਲੜਕੀ ਦੀ ਮਾਤਾ, ਚਾਚੇ ਸਮੇਤ 5 ਜਣਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ਼ ਕੀਤਾ ਹੈ ਤੇ ਲੜਕੀ ਦੇ ਨੇੜਲੇ ਪਿੰਡ ਚ ਪ੍ਰੇਮ ਸਬੰਧ ਹੋਣ ਦੇ ਸ਼ੱਕ ਤੋਂ ਉਸ ਦੇ ਪਰਿਵਾਰਕ ਮੈਂਬਰ ਨਾਰਾਜ਼ ਸਨ ਤੇ ਇਹ ਪੂਰੀ ਘਟਨਾ ਨੂੰ ਉੰਨਾ ਨੇ ਕਿਸ ਤਰਾਂ ਅੰਜਾਮ ਦਿਤਾ ਪੁਲਿਸ ਇੰਨਾ ਤੋਂ ਪੁੱਛ ਗਿੱਛ ਕਰੇਗੀ