ਕੋਰੋਨਾ ਪੀੜਤ 6 ਮਹੀਨਿਆਂ ਦੀ ਬੱਚੀ ਨੇ ਹਾਰੀ ਜਿੰਦਗੀ ਦੀ ਜੰਗ …..
ਕੋਰੋਨਾ ਪੀੜਤ 6 ਮਹੀਨਿਆਂ ਦੀ ਬੱਚੀ ਨੇ ਹਾਰੀ ਜਿੰਦਗੀ ਦੀ ਜੰਗ …..
ਚੰਡੀਗੜ ( ਪੰਕਜ ) 9 ਅਪ੍ਰੈਲ ਤੋਂ ਪੀ.ਜੀ.ਆਈ ‘ਚ ਦਾਖਲ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਇ ਸੀ ਤੇ ਕੱਲ੍ਹ ਤੋਂ ਬੱਚੀ ਵੈਂਟੀਲੇਟਰ ‘ਤੇ ਸੀ। ਬੱਚੀ ਨੂੰ ਕੋਰੋਨਾ ਦਾ ਸੋਰਸ ਫਿਲਹਾਲ ਨਹੀਂ ਪਤਾ ਲੱਗ ਸਕਿਆ ਤੇ ਅੱਜ ਵੀਰਵਾਰ ਨੂੰ ਬੱਚੀ ਦੀ ਮੌਤ ਹੋ ਗਈ ਹੈ। ਪਤਾ ਲੱਗਾ ਹੈ ਕਿ ਬੱਚੀ ਦੇ ਦਿਲ ‘ਚ ਛੇਦ ਸੀ