Friday, November 15, 2024
Breaking Newsਸਿਹਤਪੰਜਾਬਭਾਰਤਮੁੱਖ ਖਬਰਾਂ

ਆਮ ਆਦਮੀ ਪਾਰਟੀ ਦੀ ਸਰਕਾਰ ਦੇਣ ਜਾ ਰਹੀ ਹੈ, ਮੁਫ਼ਤ ਰਾਸ਼ਨ…….

ਆਮ ਆਦਮੀ ਪਾਰਟੀ ਦੀ ਸਰਕਾਰ ਦੇਣ ਜਾ ਰਹੀ ਹੈ, ਮੁਫ਼ਤ ਰਾਸ਼ਨ…….
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੋਰੋਨਾ ਦੀ ਬਿਮਾਰੀ ਦੀ ਮਾਰ ਤੋਂ ਬਚਨ ਲਈ ਦਿੱਲੀ ਦੇ 1 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਨੂੰ ਖਾਣੇ ਦੀ ਕੋਈ ਦਿੱਕਤ ਨਾ ਆਵੇ ਇਸ ਲਈ ਫੂਡ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ। ਤੇ ਇਹ ਜਲਦ ਹੀ ਲੋਕਾ ਤਕ ਪਹੁੰਚ ਜਾਏਗਾ

Share the News

Lok Bani

you can find latest news national sports news business news international news entertainment news and local news