ਕੋਰੋਨਾ ਪੀੜਤ ਏ.ਸੀ.ਪੀ ,ਦੀ ਇਲਾਜ ਦੌਰਾਨ ਹੋਈ ਮੌਤ ………
ਕੋਰੋਨਾ ਪੀੜਤ ਏ.ਸੀ.ਪੀ ,ਦੀ ਇਲਾਜ ਦੌਰਾਨ ਹੋਈ ਮੌਤ ………
ਲੁਧਿਆਣਾ ( ਸੁਖਚੈਨ ਮਹਿਰਾ ) ਪੰਜਾਬ ਚ ਕੋਰੋਨਾਵਾਇਰਸ ਦੇ ਸ਼ਿਕਾਰ ਲੁਧਿਆਣਾ ਉਤਰੀ ਦੇ, ਏ.ਸੀ.ਪੀ. ਅਨਿਲ ਕੋਹਲੀ ਨੇ ਦਮ ਤੋੜ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਇਲਾਜ ਕਰਦੇ ਡਾਕਟਰ ਰਜੀਵ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਮਿੰਟ ਪਹਿਲਾ ਹੀ ਆਪਣੇ ਅੰਤਿਮ ਸਾਹ ਲਏ ਹਨ ਤੇ ਇਸ ਬਿਮਾਰੀ ਨਾਲ ਲੜਦੇ ਊਨਾ ਦੀ ਮੌਤ ਹੋ ਗਈ ਹੈ