Friday, November 15, 2024
Breaking Newsਅੰਤਰਰਾਸ਼ਟਰੀਸਿਹਤਪੰਜਾਬਮੁੱਖ ਖਬਰਾਂ

ਕੋਰੋਨਾ ਵਾਇਰਸ ਦੇ ਪੰਜਾਬ ਚ ਹੁਣ ਤੱਕ 46 ਮਾਮਲੇ ਪਾਜ਼ਿਟਿਵ…….

ਕੋਰੋਨਾ ਵਾਇਰਸ ਦੇ ਪੰਜਾਬ ਚ ਹੁਣ ਤੱਕ 46 ਮਾਮਲੇ ਪਾਜ਼ਿਟਿਵ…….
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 1260 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 46 ਦੀ ਰਿਪੋਰਟ ਪਾਜ਼ਿਟਿਵ, 1149 ਦੀ ਨੈਗੇਟਿਵ ਅਤੇ 65 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋਈ ਹੈ। ਤੇ ਪੰਜਾਬ ਭਰ ਚ ਇਸ ਬਿਮਾਰੀ ਤੋਂ ਬਚਨ ਲਈ ਲੋਕਾ ਨੂੰ ਘਰ ਚ ਰਹਿਣ ਨੂੰ ਕਿਹਾ ਗਿਆ ਹੈ

Share the News

Lok Bani

you can find latest news national sports news business news international news entertainment news and local news