ਪੰਜਾਬ ਦੇ ਇਹ ਵਪਾਰੀ ਹਨ ਜਿਆਦਾ ਪਰੇਸ਼ਾਨ ……….
ਪੰਜਾਬ ਦੇ ਇਹ ਵਪਾਰੀ ਹਨ ਜਿਆਦਾ ਪਰੇਸ਼ਾਨ ……….
ਜਲੰਧਰ ( ਵਿਸ਼ਾਲ ਸ਼ੈਲੀ ,ਪ੍ਰਵੀਨ ਕੁਮਾਰ ) ਕੋਰੋਨਾ ਦੇ ਕਹਿਰ ਨਾਲ ਆਮ ਜਨ ਜੀਵਨ ਦੀ ਰਫ਼ਤਾਰ ਨੂੰ ਜਿੱਥੇ ਬਰੇਕਾਂ ਲੱਗੀਆਂ ਹੋਇਆਂ ਹਨ, ਉੱਥੇ ਹੀ ਹੋਰਨਾਂ ਕਾਰੋਬਾਰੀਆਂ ਵਾਂਗ ਵਿਚਲੇ ਦਰਜਨਾਂ ਮੁਰਗੀ ਫਾਰਮਰਾਂ ‘ਤੇ ਵੀ ਜਨਤਾ ਕਰਫ਼ਿਊ ਦੀ ਮਾਰ ਦਾ ਅਸਰ ਪਿਆ ਹੈ। ਮੁਰਗੀ ਫਾਰਮਰ ਦੇ ਵਪਾਰੀਆਂ ਨੇ ਦੱਸਿਆ ਕਿ ਹੁਣ ਅੰਡੇ ਵੀ ਕੋਈ ਨਹੀਂ ਖਰੀਦ ਰਿਹਾ ਉਹ ਮੁਰਗੀ ਪਾਲਨ ਦਾ ਕਿੱਤਾ ਕਰਦੇ ਹਨ ਅਤੇ ਮਿਹਨਤ ਤੇ ਲਗਨ ਨਾਲ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ, ਪਰ ਹੁਣ ਸਾਡੀ ਧਿਰ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਕੋਰੋਨਾ ਦੇ ਡਰ ਕਾਰਨ ਮੁਰਗ਼ੀਆਂ ਦੀ ਮੰਗ ਘਟੀ ਹੈ ਅਤੇ ਆਵਾਜਾਈ ਬੰਦ ਹੋਣ ਕਾਰਨ ਮੁਰਗ਼ੀਆਂ ਪਾਲਨ ਵਾਸਤੇ ਦਾਣਾ ਵੀ ਨਹੀਂ ਆ ਰਿਹਾ। ਇੱਥੋਂ ਤੱਕ ਕਿ ਅੰਡੇ ਦੀ ਵਿੱਕਰੀ ਬਿਲਕੁਲ ਬੰਦ ਹੋ ਗਈ