ਭਾਰਤ ਵਾਸੀਆ ਲਈ ਅੱਜ ਰਾਤ ਤੋਂ 21 ਦਿਨ ਲਈ ਸੰਪੂਰਨ ਲਾਕ ਡਾਊਨ…….
ਭਾਰਤ ਵਾਸੀਆ ਲਈ ਅੱਜ ਰਾਤ ਤੋਂ 21 ਦਿਨ ਲਈ ਸੰਪੂਰਨ ਲਾਕ ਡਾਊਨ…….
ਦੇਸ਼ ‘ਚ ਕੋਰੋਨਵਾਇਰਸ ਦੇ ਵਧਦੇ ਮਾਮਲੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਰਾਤ 12 ਵਜੇ ਤੋਂ ਪੂਰੇ ਭਾਰਤ ਚ 21 ਦਿਨ ਲਈ ਸੰਪੂਰਨ ਲਾਕ ਡਾਊਨ ਦਾ ਐਲਾਨ ਕੀਤਾ ਹੈ ਕਿ ਇਸ ਤੋਂ ਪਹਿਲਾਂ 19 ਮਾਰਚ ਨੂੰ ਪੀ.ਐੱਮ. ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ ਸੀ ਅਤੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਪੀ.ਐੱਮ. ਨੇ ਦੇਸ਼ ਨੂੰ ਸੰਬੋਧਿਤ ਕਰਨ ਦੀ ਜਾਣਕਾਰੀ ਟਵਿੱਟਰ ‘ਤੇ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕੋਰੋਨਾਵਾਇਰਸ ਦੇ ਫੈਲਦੇ ਸਾਈਕਲ ਨੂੰ ਤੋੜਣਾ ਜ਼ਰੂਰੀ ਹੈ ਅਤੇ ਕਿ ਜੇਕਰ ਲਾਪਰਵਾ