ਪਹਿਲੀ ਵਾਰ ਹੋਏ ਹਿਮਾਚਲ ਦੇ ਸਾਰੇ ਧਾਰਮਿਕ ਮੰਦਰ ਬੰਦ …..
ਪਹਿਲੀ ਵਾਰ ਹੋਏ ਹਿਮਾਚਲ ਦੇ ਸਾਰੇ ਧਾਰਮਿਕ ਮੰਦਰ ਬੰਦ …..
ਜਲੰਧਰ ( ਵਿਸ਼ਾਲ ਸ਼ੈਲੀ ) ਕੋਰੋਨਾ ਵਾਇਰਸ ਕਰਕੇ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਕੋਈ ਵੀ ਰਿਸ੍ਕ ਨਹੀਂ ਲੈਣਾ ਚਾਹੁੰਦੇ ਇਸੇ ਲੜੀ ਤਹਤ ਹਿਮਾਚਲ ਦੇ ਮਾਤਾ ਚਿੰਤਪੂਰਨੀ ਮੰਦਰ ,ਬਗਲਾ ਮੁਖੀ ਚਾਮੁੰਡਾ ਦੇਵੀ ਤੇ ਬਾਬਾ ਬਾਲਕ ਨਾਥ ਮੰਦਰ ਸੰਗਤ ਲਈ ਬੰਦ ਕਰ ਦਿਤੇ ਗਏ ਹਨ ਲੋਕ ਕਾਫੀ ਨਿਰਾਸ਼ ਹਨ ਤੇ ਸੰਗਤ ਇਹ ਖ਼ਬਰ ਸੁਨ ਕੇ ਨਿਰਾਸ਼ ਹੋ ਰਹੀ ਹੈ