ਵਿਦੇਸ਼ੀ ਭਾਰਤੀ ਕਿਊ ਹੋ ਰਹੇ ਹਨ ਹਵਾਈ ਅੱਡੇ ਤੇ ਪਰੇਸ਼ਾਨ ….

ਵਿਦੇਸ਼ੀ ਭਾਰਤੀ ਕਿਊ ਹੋ ਰਹੇ ਹਨ ਹਵਾਈ ਅੱਡੇ ਤੇ ਪਰੇਸ਼ਾਨ ….
ਜਲੰਧਰ ( ਵਿਸ਼ਾਲ ਸ਼ੈਲੀ ) ਏਨਾ ਦੀਨਾ ਚ ਪੂਰੇ ਸੰਸਾਰ ਚ ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇਟਲੀ ‘ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੀ ਦਿਨ ‘ਚ 133 ਮੌਤਾਂ ਨਾਲ ਇਟਲੀ ‘ਚ ਉਥਲ-ਪੁਥਲ ਮਚ ਗਈ ਹੈ।
ਇੰਨਾਂ ਹੀ ਨਹੀਂ ਇੱਥੇ ਇੱਕ ਹੀ ਦਿਨ ‘ਚ 1492 ਨਵੇਂ ਮਾਮਲੇ ਸਾਹਮਣੇ ਆਏ ਹਨ। ਜਨਤਕ ਥਾਂਵਾਂ ਨੂੰ ਸਰਕਾਰ ਵਲੋਂ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਇਨ੍ਹਾਂ ਥਾਂਵਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।
ਇਟਲੀ ਸਰਕਾਰ ਵਲੋਂ 2 ਕਰੋੜ ਤੋਂ ਵੱਧ ਮਾਸਕ ਦੇ ਆਰਡਰ ਦਿੱਤੇ ਗਏ ਹਨ। ਹੁਣ ਤੱਕ ਸਿਰਫ ਇਟਲੀ ‘ਚ ਹੀ ਕੁੱਲ 366 ਮੌਤਾਂ ਤੇ ਸੰਕਰਮਿਤ ਲੋਕਾਂ ਦੀ ਗਿਣਤੀ 7375 ਪਹੁੰਚ ਗਈ ਹੈ। ਕੋਰੋਨਾ ਦੀ ਦਹਿਸ਼ਤ ਕਾਰਨ 1.5 ਕਰੋੜ ਲੋਕ ਘਰਾਂ ‘ਚ ਬੰਦ ਤੇ ਵਿਦੇਸ਼ ਚ ਰਹਿੰਦੇ ਭਾਰਤੀ ਜਦੋ ਆਪਣੇ ਦੇਸ਼ ਆਉਣ ਜਾ ਜਾਣ ਲੱਗਦੇ ਹਨ ਤਾ ਊਨਾ ਨੂੰ ਹਵਾਈ ਅੱਡੇ ਤੇ ਕਾਫੀ ਪਰੇਸ਼ਾਨੀ ਹੋ ਰਹੀ ਹੈ ਊਨਾ ਨੂੰ ਜਾ ਤਾ ਫਲਾਈਟ ਸਿਧਿ ਲੈਣ ਲਈ ਕਿਹਾ ਜਾ ਰਿਹਾ ਹੈ ਜਾ ਫੇਰ ਵਾਪਸ ਜਾਣ ਲਈ

Share the News

Lok Bani

you can find latest news national sports news business news international news entertainment news and local news