ਪਾਕਿਸਤਾਨ ਚ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਦਿੱਤੀ
ਪਾਕਿਸਤਾਨ ਚ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਦਿੱਤੀ
ਪਾਕਿਸਤਾਨ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਪਾਕਿਸਤਾਨ ਦੀ ਸਪੈਸ਼ਲ ਕੋਰਟ ਨੇ ਮੁਸ਼ਰਫ ਨੂੰ ਸਜ਼ਾ ਸੁਣਾਈ ਹੈ। ਇਹ ਨਵੰਬਰ 2007 ‘ਚ ਐਮਰਜੈਂਸੀ ਲਾਉਣ ਦਾ ਮਾਮਲਾ ਹੈ। ਮੁਸ਼ਰਫ ਫਿਲਹਾਲ ਦੁਬਈ ‘ਚ ਹੈ