3 ਬੱਚਿਆਂ ਦੇ ਪਿਤਾ ਦੀ ਕਿਵੇਂ ਹੋਈ ਮੌਤ ……
3 ਬੱਚਿਆਂ ਦੇ ਪਿਤਾ ਦੀ ਕਿਵੇਂ ਹੋਈ ਮੌਤ ……
ਅੰਮ੍ਰਿਤਸਰ ( ਹੀਰਾ ਸਿੰਘ ) ਨੌਜਵਾਨ ਦੀ ਨਸ਼ਾ ਨਾ ਮਿਲਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਕਸਬਾ ਓਠੀਆਂ ਦਾ ਰੌਸ਼ਨ ਸਿੰਘ, ਜੋ ਕੇ ਨਸ਼ਿਆਂ ਦਾ ਆਦੀ ਸੀ ਬੀਤੇ ਦਿਨੀਂ ਨਸ਼ਾ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ ।ਉਸ ਦੇ ਪਿਤਾ ਨੇ ਦੱਸਿਆ ਕੇ ਉਹ ਨਸ਼ਿਆਂ ਦਾ ਆਦੀ ਸੀ ਅਤੇ ਵਿਆਹਿਆ ਸੀ ਕਾਫੀ ਇਲਾਜ ਕਰਾਉਣ ਤੇ ਵੀ ਨਸ਼ਿਆਂ ਤੋ ਨਹੀ ਹਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ