ਕੇਂਦਰ ਸਰਕਾਰ ਨੂੰ ਆਈ ਕਿਸਾਨਾਂ ਦੀ ਯਾਦ
ਕੇਂਦਰ ਸਰਕਾਰ ਨੂੰ ਆਈ ਕਿਸਾਨਾਂ ਦੀ ਯਾਦ
ਭਾਰਤ ਦੀ ਕੇਂਦਰ ਸਰਕਾਰ ਨੇ ਤੋਰੀਆ ਦਾ ਸਮਰਥਨ ਮੁੱਲ 525 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਹੈ। ਇਸ ਨਾਲ ਮੌਜੂਦਾ ਵਰ੍ਹੇ ਲਈ ਤੋਰੀਆ ਦਾ ਭਾਅ ਵਧ ਕੇ 4425 ਰੁਪਏ ਹੋ ਗਿਆ ਹੈ।
2018-19 ਦੇ ਹਾੜੀ ਸੀਜ਼ਨ ਲਈ ਤੋਰੀਆ ਦਾ ਘੱਟੋ-ਘੱਟ ਸਮਰਥਨ ਮੁੱਲ 3900 ਰੁਪਏ ਪ੍ਰਤੀ ਕੁਇੰਟਲ ਸੀ। ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਨੈਫੇਡ, ਛੋਟੇ ਕਿਸਾਨਾਂ ਦੇ ਖੇਤੀ ਕਾਰੋਬਾਰ ਬਾਰੇ ਸੰਗਠਨ ਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਤੋਰੀਆ ਦੀ ਖ਼ਰੀਦ ਜਾਰੀ ਰੱਖੀ ਜਾਵੇਗੀ