ਕਿਸਨੇ ਕੀਤਾ ਕਾਂਗਰਸੀ ਸਰਪੰਚ ਤੇ ਉਸਦੇ ਭਰਾ ਨੂੰ ਫੱਟੜ…….
ਕਿਸਨੇ ਕੀਤਾ ਕਾਂਗਰਸੀ ਸਰਪੰਚ ਤੇ ਉਸਦੇ ਭਰਾ ਨੂੰ ਫੱਟੜ…….
ਰਾਜਪੁਰਾ ( ਸ਼ਰਮਾ ) ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ ‘ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ਫੱਟੜ ਕਰ ਦਿਤਾ ।ਇਸ ਘਟਨਾ ਵਿਚ ਹਸਪਤਾਲ ‘ਚ ਖੜੀ ਸਕਾਰਪਿਉ ਗੱਡੀ ਦੀ ਵੀ ਬੁਰੀ ਤਰਾਂ ਨਾਲ ਭੰਨਤੋੜ ਕੀਤੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ