ਕੋਰਟ ਕੰਪਲੈਕਸ ਚ ਕਿਊ ਹੋਈ ਨੌਜਵਾਨ ਦੀ ਮੌਤ ………
ਕੋਰਟ ਕੰਪਲੈਕਸ ਚ ਕਿਊ ਹੋਈ ਨੌਜਵਾਨ ਦੀ ਮੌਤ ………
ਗੁਰਦਸਪੂਰ ( ਕੁਲਵੰਤ ਰਾਏ ) ਗੁਰਦਾਸਪੁਰ ਮਾਣਯੋਗ ਅਦਾਲਤ ਵਿਚ ਪੇਸ਼ੀ ਲਈ ਲਿਆਂਦੇ ਇਕ ਨੌਜਵਾਨ ਨੇ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸੁਖਦੇਵ ਸਿੰਘ ਪੁੱਤਰ ਬਲਵੰਤ ਸਿੰਘ ਨੂੰ ਐਨ.ਡੀ.ਪੀ.ਸੀ ਐਕਟ ਤਹਿਤ ਕਲਾਨੌਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਉਸ ਨੂੰ ਪੇਸ਼ੀ ਲਈ ਗੁਰਦਾਸਪੁਰ ਦੀ ਅਦਾਲਤ ਵਿਚ ਲਿਆਂਦਾ ਸੀ। ਕੋਰਟ ਦੇ ਬਾਹਰ ਹਫੜਾ ਦਫੜੀ ਮੱਚ ਗਈ ਪੂਰੇ ਕੰਪਲੈਕਸ ਚ ਇਸ ਘਟਨਾ ਕਾਰਨ