ਜਲੰਧਰ ਚੋ ਵੱਡੀ ਖ਼ਬਰ 2 ਦੀ ਮੌਤ ……
ਜਲੰਧਰ ਚੋ ਵੱਡੀ ਖ਼ਬਰ 2 ਦੀ ਮੌਤ ……
ਜਲੰਧਰ ( ਵਿਸ਼ਾਲ ਸ਼ੈਲੀ ) ਜਲੰਧਰ ਤੋਂ ਪਠਾਨਕੋਟ ਜਾਂਦੇ ਮੇਨ ਰੋਡ ਪਿੰਡ ਸ਼ਮਸਪੁਰ ਦੇ ਨੇੜੇ ਦੇਸੀ ਦਵਾਈਆ ਵੇਚਣ ਵਾਲੇ ਗਰੀਬ ਪਰੀਵਾਰ ਨੂੰ ਤੜੱਕ ਸਾਰ ਕੁਜ ਹਮਲਾਵਰਾਂ ਨੇ ਤੇਜ ਧਾਰ ਹਤਿਆਰਾ ਨਾਲ ਹਮਲਾ ਕਰ ਦਿੱਤਾ ਜਿਸ ਵਿਚ 2 ਦੀ ਮੌਤ ਹੋ ਗਈ ਹੈ ਬਾਕੀ ਹਸਪਤਾਲ ਚ ਜੇਰੇ ਇਲਾਜ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਹੁਣ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ ਕਿ ਪੂਰਾ ਮਾਮਲਾ ਲੁੱਟ ਦਾ ਹੈ ਜਾ ਆਪਸੀ ਰੰਜਸ਼ ਦਾ ਹੈ