Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਭਾਰੀ ਮੀਹ ਕਾਰਨ ਪੁਲਿਸ ਮੁਲਾਜਮ ਦੀ ਮੌਤ ….

ਭਾਰੀ ਮੀਹ ਕਾਰਨ ਪੁਲਿਸ ਮੁਲਾਜਮ ਦੀ ਮੌਤ ……..
ਪਟਿਆਲਾ ( ਨਿਰਮਲ ) ਪੁਲੀਸ ਮੁਲਾਜ਼ਮ ਕਿਸੇ ਕਾਰਨ ਪਾਣੀ ਵਿਚ ਡਿਗ ਗਿਆ। ਉਸ ਨੂੰ ਸਥਾਨਕ ਲੋਕਾਂ ਵੱਲੋਂ ਰੇਹੜੀ ‘ਤੇ ਹਸਪਤਾਲ ਲਿਜਾਇਆ ਗਿਆ। ਨਿੱਜੀ ਹਸਪਤਾਲ ਤੋਂ ਜਵਾਬ ਮਿਲਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਮ੍ਰਿਤਕ ਦਾ ਨਾਮ ਦਵਿੰਦਰ ਸਿੰਘ ਉਮਰ 46 ਸਾਲ ਹੈ ਇਹ ਪਟਿਆਲਾ ਦੇ ਰਣਜੀਤ ਨਗਰ ਭਾਦਸੋਂ 1 ਰੋਡ ਦਾ ਰਹਿਣ ਵਾਲਾ ਸੀ। ਮੌਤ ਦੇ ਅਸਲੀ ਕਾਰਨਾਂ ਦਾ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ

Share the News

Lok Bani

you can find latest news national sports news business news international news entertainment news and local news