ਜਲੰਧਰ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਚੱਲੀਆਂ ਗੋਲੀਆਂ ਇਕ ਦੀ ਮੌਤ
ਜਲੰਧਰ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਚੱਲੀਆਂ ਗੋਲੀਆਂ ਇਕ ਦੀ ਮੌਤ
ਜਲੰਧਰ, ਲੋਕ ਬਾਣੀ — ਪੰਜਾਬ ਵਿੱਚ ਆਪ ਸਰਕਾਰ ਆਉਣ ਤੋ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ਼ ਗੋਲੀਆਂ ਗੈਗਵਾਰ ਫਿਰੋਤੀ ਨਸ਼ਾ ਭ੍ਰਿਸ਼ਟਾਚਾਰ ਕਤਲ ਦੀਆਂ ਖਬਰਾਂ ਆਮ ਹੋ ਰਹਿਆ ਹਨ ਤਾਜ਼ਾ ਮਾਮਲਾ ਜਲੰਧਰ ਦਾ ਸਾਹਮਣੇ ਆ ਰਿਹਾ ਹੈ ਜਿਥੇ ਖਿੰਗਰਾ ਗੇਟ ਇਲਾਕੇ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਇਕ ਬਾਦਸ਼ਾਹ ਨਾਮਕ ਨੋਜਵਾਨ ਦੀ ਮੌਤ ਹੋ ਗਈ ਤੇ ਦੁਸਰਾ ਜ਼ਖ਼ਮੀ ਦਸਿਆ ਜਾ ਰਿਹਾ ਹੈ ਪੂਰਾ ਮਾਮਲਾ ਜੂਆਂ ਦਾ ਦਸਿਆ ਜਾ ਰਿਹਾ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਭਗਵੰਤ ਮਾਨ ਦੇ ਖਾਸਮ ਖ਼ਾਸ ਮੰਨੇਂ ਜਾਂਦੇ ਹਨ ਪਰ ਸ਼ਹਿਰ ਵੱਲ ਵੀ ਕੋਈ ਜੁਮੇਵਾਰੀ ਬਣਦੀ ਹੈ ਜਾ ਨਹੀ ਇਸ ਪੂਰੇ ਮਾਮਲੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਪੂਰੇ ਇਲਾਕੇ ਵਿੱਚ ਪੁਲਿਸ ਪਹੁੰਚ ਚੁੱਕੀ ਹੈ