ਜਲੰਧਰ ਨਗਰ ਨਿਗਮ ਦਾ ਛੋਟੇ ਕੱਦ ਵਾਲੇ ਬਾਓ ਦੇ ਚਰਚੇ
ਜਲੰਧਰ ਨਗਰ ਨਿਗਮ ਦਾ ਛੋਟੇ ਕੱਦ ਵਾਲੇ ਬਾਓ ਦੇ ਚਰਚੇ
ਜਲੰਧਰ, ਲੋਕ ਬਾਣੀ — ਜਲੰਧਰ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਹਮੇਸ਼ਾ ਹੀ ਸੁਰਖਿਆ ਵਿਚ ਰਹਿੰਦੇ ਹਨ ਖਾਸ ਕਰਕੇ ਬਿਲਡਿੰਗ ਬ੍ਰਾਂਚ ਆਫ਼ਿਸ ਜਿਸ ਨੂੰ ਮਲਾਈ ਵਾਲਾ ਵਿਭਾਗ ਕਿਹਾ ਜਾਂਦਾ ਹੈ ਜਲੰਧਰ ਦੇ ਇਸ ਮਲਾਈ ਵਾਲੇ ਵਿਭਾਗ ਵਿਚ ਇੰਸਪੈਕਟਰ, ਏਟੀਪੀ,ਐਮਟੀਪੀ, ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਰਹੇ ਹਨ ਪਰ ਮੇਨ ਜੋ ਇਕ ਛੋਟੇ ਕੱਦ ਵਾਲੇ ਮੁੰਡੇ ਖੁੰਡੇ ਤੇ ਘੱਟ ਉਮਰ ਵਾਲੇ ਕਲਰਕ ਦੇ ਚਰਚੇ ਸ਼ਹਿਰ ਵਿੱਚ ਖੁਭ ਸੁਣਨ ਨੂੰ ਮਿਲ ਰਹੇ ਹਨ ਜੋ ਕਿ ਅਧਿਕਾਰੀ ਤਾਂ ਬਦਲ ਜਾਂਦੇ ਹਨ ਪਰ ਇਹ ਛੋਟੇ ਕੱਦ ਵਾਲਾ ਬਾਓ ਖ਼ੂਬ ਕਮਾਈ ਕਰ ਰਿਹਾ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਸਭ ਫਾਇਲਾਂ ਇਸ ਕੋਲੋ ਹੋ ਕੇ ਜਾਂਦੀਆਂ ਹਨ ਤੇ ਨਵਾ ਅਧਿਕਾਰੀ ਇਸ ਉਤੇ ਪੁਰਣ ਤੋਰ ਤੇ ਨਿਰਭਰ ਹੁੰਦਾ ਹੈ ਜਿਸਦਾ ਫੈਦਾ ਇਸਨੂੰ ਖ਼ੂਬ ਮਿਲ ਰਿਹਾ ਹੈ ਦਫਤਰ ਦੇ ਸਮੇਂ ਤੇ ਇਹ ਛੋਟੇ ਕੱਦ ਵਾਲਾ ਸ਼ਹਿਰ ਦੇ ਇਕ ਨਕਸ਼ਾ ਬਣਾਉਣ ਵਾਲੇ ਦੇ ਆਲੀਸ਼ਾਨ ਦਫਤਰ ਦੇ ਵੀ ਨਜ਼ਾਰੇ ਲੈਂਦਾ ਨਜ਼ਰ ਆਇਆ ਹੈ