ਜਲੰਧਰ ਚ ਲੋਕਾਂ ਨੇ ਕੀਤਾ ਥਾਂਣੇ ਦਾ ਘਰਾਵ
ਜਲੰਧਰ ਚ ਲੋਕਾਂ ਨੇ ਕੀਤਾ ਥਾਂਣੇ ਦਾ ਘਰਾਵ
ਜਲੰਧਰ,ਦੇਵ ਮਹਿਤਾ — ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਅੱਜ ਪੁਲਿਸ ਕੋਲ ਬਾਰ ਬਾਰ ਥਾਂਣੇ ਦੇ ਚੱਕਰ ਲਾਉਣ ਤੋਂ ਬਾਅਦ ਵੀ ਪੁਲਿਸ ਕੋਈ ਸੁਣਵਾਈ ਨਾ ਕਰਨ ਤੇ ਵੱਡੀ ਗਿਣਤੀ ਚ ਲੋਕਾਂ ਨੇ ਥਾਂਨਾਂ ਨੰਬਰ 1 ਦਾ ਘਰਾਵ ਕੀਤਾ ਤੇ ਪੁਲਿਸ ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਗਈ ਇਸ ਮੌਕੇ ਪ੍ਰਧਾਨ ਸੂਬੇਦਾਰ ਸਿੰਘ ਬੀਜੇਪੀ ਨੇਤਾ ਦੇ ਨਾਲ ਬਿਕਾਸਕੁਮਾਰ,ਲੱਕੀ ਕੁਮਾਰ ,ਭਨੇਸ਼੍ਵਰ ਸਾਹ ਹੀਰਾ ਪ੍ਰਧਾਨ ਰਾਕੇਸ਼ ਪਾਂਡੇ ਦੇ ਨਾਲ ਕਾਫੀ ਸੰਖਿਆ ਚ ਲੋਕ ਆਦਿ ਹਾਜਰ ਸਨ ਇਸ ਬਾਰੇ ਜਦੋ ਪੁਲਿਸ ਥਾਂਣਾ ਮੁਖੀ ਨਾਲ ਗੱਲ ਕੀਤੀ ਗਈ ਤਾ ਉੰਨਾ ਕਿਹਾ ਇਸ ਮਾਮਲੇ ਦੀ ਜਾਂਚ ਕਰ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ