ਡੇਰਾ ਰਾਧਾ ਸੁਆਮੀ ਬਿਆਸ ਵਲੋਂ ਲੰਗਰ ਸੇਵਾ ਦੀ ਸ਼ਲਾਗਾ ਕੀਤੀ ਇਸ ਮੰਤਰੀ ਨੇ ……
ਡੇਰਾ ਰਾਧਾ ਸੁਆਮੀ ਬਿਆਸ ਵਲੋਂ ਲੰਗਰ ਸੇਵਾ ਦੀ ਸ਼ਲਾਗਾ ਕੀਤੀ ਇਸ ਮੰਤਰੀ ਨੇ ……
ਜਲੰਧਰ ( ਪਵਨ ਪਰਾਸ਼ਰ ) ਡੇਰਾ ਰਾਧਾ ਸੁਆਮੀ ਬਿਆਸ ਵਲੋਂ ਕੋਰੋਨਾਵਾਇਰਸ ਕਾਰਨ ਕੀਤੀ ਜਾ ਰਹੀ ਲੋੜਵੰਦਾਂ ਦੀ ਸੇਵਾ ਤਹਿਤ ਅੱਜ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਗੁਰੂ ਹਰ ਸਹਾਏ ਪੁੱਜੇ ਤੇ ਲੰਗਰ ਦੀ ਚੱਲ ਰਹੀ ਸੇਵਾ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਹਲਕਾ ਗੁਰੂ ਹਰ ਸਹਾਏ ਦੇ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਤੇ ਕੋਰੋਨਾਵਾਇਰਸ ਦੇ ਚਰਚਾ ਕੀਤੀ ਤੇ ਪੂਰੇ ਰਾਜ ਚ ਲੰਗਰ ਦੀ ਸੇਵਾ ਦੀ ਸਲਾਗਾ ਕੀਤੀ ਗਈ