ਪੰਜਾਬ ਚ ਸ਼ਰਾਬ ਦੇ ਠੇਕੇ ਨੂੰ ਲਗਾਈ ਗਈ ਅੱਗ
ਪੰਜਾਬ ਚ ਸ਼ਰਾਬ ਦੇ ਠੇਕੇ ਨੂੰ ਲਗਾਈ ਗਈ ਅੱਗ
ਜਲੰਧਰ,ਦੇਵ ਮਹਿਤਾ– ਪੰਜਾਬ ਚ ਆਮ ਆਦਮੀ ਦੀ ਸਰਕਾਰ ਆਉਣ ਤੋਂ ਬਾਅਦ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੈ ਤੇ ਥਾਂ ਥਾਂ ਲੁਟਾ ਖੋਹ ਦੀ ਖ਼ਬਰ ਹਰ ਸ਼ਹਿਰ ਚੋ ਆ ਰਹੀ ਹੈ ਹੁਣ ਜਿੱਲ੍ਹਾ ਬਟਾਲਾ ਚ ਨਜ਼ਦੀਕ ਪਿੰਡ ਮਲਕਪੁਰ ਦੇ ਸ਼ਰਾਬ ਦੇ ਠੇਕੇ ਨੂੰ ਰਾਤ ਕਰੀਬ 1 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਰਜਿੰਦਰ ਵਾਈਨ ਗਰੁੱਪ ਦੇ ਜੀ.ਐਮ. ਗੋਪੀ ਉਪਲ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਠੇਕੇ ਉਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ