Breaking News Featured ਧਾਰਮਿਕ ਭਾਰਤ ਮੁੱਖ ਖਬਰਾਂ ਕਿਊ ਕੀਤਾ ਗਿਆ ਕਾਂਗਰਸ ਤੇ ਆਪ ਦੇ ਕੌਸਲਰਾਂ ਵਲੋਂ ਪ੍ਰਦਰਸ਼ਨ April 11, 2023 Lok Bani ਕਿਊ ਕੀਤਾ ਗਿਆ ਕਾਂਗਰਸ ਤੇ ਆਪ ਦੇ ਕੌਸਲਰਾਂ ਵਲੋਂ ਪ੍ਰਦਰਸ਼ਨ ਚੰਡੀਗੜ ,ਵਿਨੋਦ – ਚੰਡੀਗੜ ਚ ਪਾਰਕਿੰਗ ਘੁਟਾਲੇ ਨੂੰ ਲੈ ਕੇ ਨਿਗਮ ਦੀ ਬੈਠਕ ਵਿਚ ਕਾਂਗਰਸ ਅਤੇ ਆਪ ਦੇ ਕੌਸਲਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਪ੍ਰਦਰਸ਼ਨ ਮੌਕੇ ਜੰਮ ਕੇ ਹੰਗਾਮਾ ਹੋਇਆ Share the News