ਜਲੰਧਰ ਦੇ ਨਾਮ ਦੇਵ ਚੋਕ ਲਾਗੇ ਫ਼ਰਜ਼ੀ ਏਜੇਂਟ ਕਰ ਰਿਹਾ ਠੱਗੀ ਜ਼ੋਰ ਤੇ
ਜਲੰਧਰ ਦੇ ਨਾਮ ਦੇਵ ਚੋਕ ਲਾਗੇ ਫ਼ਰਜ਼ੀ ਏਜੇਂਟ ਕਰ ਰਿਹਾ ਠੱਗੀ ਜ਼ੋਰ ਤੇ
ਜਲੰਧਰ ,ਰਾਕੇਸ਼ ਵਰਮਾ — ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪੈ ਠੱਗੀ ਕਰਨ ਵਾਸਤੇ ਜਲੰਧਰ ਦੇ ਨਾਮ ਦੇਵ ਚੋਕ ਲਾਗੇ ਫ਼ਰਜ਼ੀ ਏਜੇਂਟ ਦਫਤਰ ਚ ਬੇਰੋਜਗਾਰ ਕੁੜੀਆਂ ਰੱਖ ਕੇ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਲੱਖਾਂ ਦੀ ਠੱਗੀ ਕਰ ਰਿਹਾ ਹੈ ਤੇ ਬੀਤੇ ਦਿਨ ਕੁਜ ਠੱਗੇ ਗਏ ਲੋਕਾਂ ਨੇ ਦਫਤਰ ਅੱਗੇ ਧਰਨਾ ਦਿੱਤਾ ਤੇ ਕੁਜ ਪ੍ਰਧਾਨਾਂ ਨੇ ਇੰਨਾ ਲੁਟੇ ਗਏ ਲੋਕਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ ਕੀ ਪ੍ਰਸ਼ਾਸਨ ਇਸ ਠੱਗ ਤੇ ਕਾਰਵਾਈ ਕਰੇਗਾ ਜਦੋ ਲੋਕਬਾਣੀ ਟੀਮ ਨੇ ਪੜਤਾਲ ਕੀਤੀ ਤਾ ਪਤਾ ਲਗਾ ਕੀ ਏਨਾ ਕੋਲ ਲਾਇਸੈਂਸ ਹੋਰ ਤੇ ਕੰਮ ਹੋਰ ਕਰ ਰਹੇ ਹਨ