ਹਵਾਈ ਅੱਡੇ ਤੋਂ ਵੱਡੀ ਮਾਤਰਾ ਵਿਚ ਬਰਾਮਦ ਹੋਇਆ ਸੋਨਾ …..
ਹਵਾਈ ਅੱਡੇ ਤੋਂ ਵੱਡੀ ਮਾਤਰਾ ਵਿਚ ਬਰਾਮਦ ਹੋਇਆ ਸੋਨਾ …..
ਅਮ੍ਰਿਤਸਰ ,ਰਾਕੇਸ਼ ਵਰਮਾ — ਪੁਬੰਜਾਬ ਦੇ ਅਮ੍ਰਿਤਸਰ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਏਅਰਪੋਰਟ ਕਸਟਮ ਦੇ ਅਧਿਕਾਰੀਆਂ ਨੇ ਅੱਜ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਵਲੋਂ ਸ਼ਰਾਬ ਦੀਆਂ ਬੋਤਲਾਂ ਵਿਚ ਲੁਕਾਏ 86 ਲੱਖ ਰੁਪਏ ਦੀ ਕੀਮਤ ਦੇ 1 ਕਿਲੋ 516 ਗ੍ਰਾਮ ਵਜ਼ਨ ਦੇ 13 ਸੋਨੇ ਦੇ ਬਿਸਕੁਟ ਬਰਾਮਦ ਕੀਤਾ ਹੈ ਤੇ ਉਸ ਕੋਲੋਂ ਸੋਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ