Breaking News ਪੰਜਾਬ ਭਾਰਤ ਮਨੋਰੰਜਨ ਮੁੱਖ ਖਬਰਾਂ ਕਾਂਗਰਸ ਨੇ ਮਾਰੀ ਬਾਜੀ ਐਲਾਨਿਆ ਜਲੰਧਰ ਜ਼ਿਮਨੀ ਚੋਣ ਵਾਸਤੇ ਆਪਣਾ ਉਮੀਦਵਾਰ March 13, 2023 Lok Bani ਕਾਂਗਰਸ ਨੇ ਮਾਰੀ ਬਾਜੀ ਐਲਾਨਿਆ ਜਲੰਧਰ ਜ਼ਿਮਨੀ ਚੋਣ ਵਾਸਤੇ ਆਪਣਾ ਉਮੀਦਵਾਰ ਜਲੰਧਰ ,ਹਰਬੰਸ ਬਿੱਟੂ — ਕਾਂਗਰਸ ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਰਮਜੀਤ ਕੌਰ ਚੌਧਰੀ ਨੂੰ ਪਾਰਟੀ ਨੇ ਉਮੀਦਵਾਰ ਐਲਾਨਿਆ ਹੈ Share the News