ਯੂ. ਕੇ ਚ ਝੁਠੇ ਕੇਸ ਚ ਫਸਾਇਆ ਗਿਆ ਸਿਮਰਜੀਤ ਸਿੰਘ ਨੂੰ
ਯੂ. ਕੇ ਚ ਝੁਠੇ ਕੇਸ ਚ ਫਸਾਇਆ ਗਿਆ ਸਿਮਰਜੀਤ ਸਿੰਘ ਨੂੰ
ਅੰਮ੍ਰਿਤਸਰ ( ਸਨੀ ਸਹੋਤਾ ) ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਚ ਜਾ ਕੜੀ ਮਿਹਨਤ ਕਰਨ ਦਾ ਸ਼ੋਂਕ ਹੁੰਦਾ ਤੇ ਜਿਆਦਾ ਕਮਾਈ ਕਰ ਆਪਣਾ ਵਪਾਰ ਜਾ ਨੌਕਰੀ ਦੀ ਵਿਦੇਸ਼ ਤਮੰਨਾ ਆਮ ਦੇਖੀ ਜਾ ਸਕਦੀ ਹੈ ਇਸ ਲੜੀ ਤਹਿਤ ਅੰਮ੍ਰਿਤਸਰ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਜੋ ਕਿ 2010 ਨੂੰ ਯੂ. ਕੇ ਚ ਪੜਾਈ ਕਰਨ ਗਿਆ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ 2015 ਆਪਣਾ ਇਕ ਰੋਜਗਾਰ ਉਥੇ ਦੀ ਸਰਕਾਰ ਤੋਂ ਮਾਨਤਾ ਲੈ ਕੇ ਸ਼ੁਰੂ ਕੀਤਾ ਪਰ ਕੁਜ ਸ਼ਰਾਰਤੀ ਲੋਕਾ ਨੂੰ ਉਸਦੀ ਤਰੱਕੀ ਰਾਜ ਨਾ ਆਇ ਤੇ ਊਨਾ ਨੇ ਉਸ ਨੂੰ ਜੂਠਾ ਕੇਸ ਕਰ 3 .9 .2017 ਫਸਾ ਦਿੱਤਾ ਜਿਸ ਤੇ ਉਸ ਨੂੰ ਜੇਲ ਚ ਜਾਣਾ ਪਿਆ ਜੇਲ ਜਾਨ ਉਪਰੰਤ ਮੀਡਿਆ ਤੇ ਸੋਸ਼ਲ ਮੀਡਿਆ ਚ ਸਿਮਰਜੀਤ ਤੇ ਉਸਦੇ ਪਰਿਵਾਰ ਦੀ ਦੇਸ਼ ਤੇ ਵਿਦੇਸ਼ ਚ ਕਾਫੀ ਬਦਨਾਮੀ ਹੋਈ ਹੁਣ ਉਸਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸਨੂੰ ਵਿਦੇਸ਼ ਚ ਹੀ ਇਨਸਾਫ ਮਿਲੇ ਤੇ ਜਿਨ੍ਹਾਂ ਲੋਕਾ ਨੇ ਇਸ ਨੂੰ ਫਸਾਇਆ ਊਨਾ ਖਿਲਾਫ ਸਖਤ ਕਾਰਵਾਈ ਹੋਵੇ