Breaking News Featured ਪੰਜਾਬ ਭਾਰਤ ਮੁੱਖ ਖਬਰਾਂ ਸਖਜਿੰਦਰ ਕਾਲੂ ਨੂੰ ਸ੍ਰੋਮਣੀ ਅਕਾਲੀ ਨੇ ਦਿੱਤੀ ਵੱਡੀ ਜਿਮੇਵਾਰੀ ਲਾਇਆ ਬੀ.ਸੀ ਮੋਰਚੇ ਗੁਰਦਾਸਪੁਰ ਦਾ ਜਿਲਾ ਜਰਨਲ ਸੈਕਟਰੀ May 2, 2024 Lok Bani 0 Comments ਸਖਜਿੰਦਰ ਕਾਲੂ ਨੂੰ ਸ੍ਰੋਮਣੀ ਅਕਾਲੀ ਨੇ ਦਿੱਤੀ ਵੱਡੀ ਜਿਮੇਵਾਰੀ ਲਾਇਆ ਬੀ.ਸੀ ਮੋਰਚੇ ਗੁਰਦਾਸਪੁਰ ਦਾ ਜਿਲਾ ਜਰਨਲ ਸੈਕਟਰੀ ਗੁਰਦਾਸਪੁਰ – ਨਵਨੀਤ ਕੁਮਾਰ – ਅੱਜ ਦੀਨਾਨਗਰ ਹੱਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਕੋਰ ਕਮੇਟੀ ਮੈਂਬਰ ਗੁਰਬਚਨ ਸਿੰਘ ਬੱਬੇਹਾਲੀ ਤੇ ਜਿਲਾ ਪ੍ਰਧਾਨ ਕ੍ਰਿਪਾਲ ਸਿੰਘ ਗੂੰਜੀਆਂ ਸਾਮਿਲ ਹੋਏ । ਇਸ ਮੋਕੇ ਜਿਲਾ ਗੁਰਦਾਸਪੁਰ ਦੇ ਬੀ.ਸੀ ਸੈੱਲ ਦੇ ਜਿਲਾ ਇੰਚਾਰਜ ਰਣਜੀਤ ਸਿੰਘ ਚਾਨਣ ਵੱਲੋਂ ਸੁਖਜਿੰਦਰ ਕਾਲੂ ਨੂੰ ਬੀ.ਸੀ ਮੋਰਚੇ ਦਾ ਜਿਲਾ ਜਰਨਲ ਸੈਕਟਰੀ ਲਾਇਆ ਗਿਆ । ਇਸ ਮੋਕੇ ਤੇ ਪੁਰਾਣਾ ਸ਼ਾਲਾ ਤੋਂ ਮੰਡਲ ਪ੍ਰਧਾਨ ਸਰਬਜੀਤ ਸਿੰਘ ਲਾਲੀਆਂ , ਬਿੱਲਾ ਭਟੋਆ , ਹਰਪ੍ਰੀਤ ਸਿੰਘ ਯੂਥ ਪ੍ਰਧਾਨ , ਵਿਨੋਦ ਸੰਗਲਪੁਰੀਆ , ਅਮਨਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ । Share the News