ਸਰਕਾਰ ਖਿਲਾਫ ਸਭ ਤੋਂ ਜਿਆਦਾ ਬੋਲਣ ਵਾਲੇ ਖਹਿਰਾ ਨੂੰ ਪੁਲਿਸ ਨੇ ਕੀਤਾ ਘਰੋਂ ਗਿਰਫ਼ਤਾਰ
ਸਰਕਾਰ ਖਿਲਾਫ ਸਭ ਤੋਂ ਜਿਆਦਾ ਬੋਲਣ ਵਾਲੇ ਖਹਿਰਾ ਨੂੰ ਪੁਲਿਸ ਨੇ ਕੀਤਾ ਘਰੋਂ ਗਿਰਫ਼ਤਾਰ
ਚੰਡੀਗੜ ,ਵਿਨੋਦ ਸ਼ਰਮਾ – ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਿਸ ਨੇ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਹੈ। ਸੁਖਪਾਲ ਸਿੰਘ ਖਹਿਰਾ ਨੂੰ ਇਕ ਪੁਰਾਣੇ ਐਨਡੀਪੀਐਸ ਕੇਸ ਵਿੱਚ ਚੰਡੀਗੜ੍ਹ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸਵੇਰੇ ਕਰੀਬ 6 ਵਜੇ ਜਲਾਲਾਬਾਦ ਪੁਲਿਸ ਨੇ ਸੁਖਪਾਲ ਸਿੰਘ ਦੀ ਰਿਹਾਇਸ਼ ਉਤੇ ਛਾਪਾ ਮਾਰਿਆ। ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਨੂੰ ਸੁਖਪਾਲ ਸਿੰਘ ਖਹਿਰਾ ਵੱਲੋਂ ਸਵਾਲ ਜਵਾਬ ਵੀ ਕੀਤੇ ਗਏ ਕਿ ਕਿਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਖਹਿਰਾ ਨੂੰ ਫੜਣ ਲਈ ਕਦੋ ਦੀ ਕੀਤੀ ਸੀ ਤਿਆਰੀ ਆਖ਼ਰ ਖਹਿਰਾ ਕਿਊ ਚੁਭ ਰਹੇ ਸੀ ਸਰਕਾਰ ਨੂੰ