ਮਹਿੰਗਾਈ ਨੇ ਜੂਨ ਮਹੀਨੇ ਚ ਤੋੜਿਆ ਰਿਕਾਰਡ
ਚੰਡੀਗੜ ,ਵਿਨੋਦ ਸ਼ਰਮਾ — ਦੇਸ਼ ਚ ਲੋਕਾਂ ਦਿਆ ਰੋਜਾਨਾ ਜਰੂਰਤ ਵਾਲਿਆਂ ਵਸਤੂਆਂ ਦੇ ਰੇਟ ਅਸਮਾਨ ਚ ਹਨ ਤੇ ਇਨਕਮ ਘਾਟ ਹੈ ਹੁਣ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਜੂਨ ਮਹੀਨੇ ਮਹਿੰਗਾਈ ਵੱਧ ਕੇ 4.81 ਫੀਸਦੀ ਹੋ ਗਈ, ਜਦ ਕਿ ਮਈ ਮਹੀਨੇ ਦੇ 4.31 ਫੀਸਦੀ ਸੀ ਇਹ ਅੰਕੜੇ ਕਾਫੀ ਚਿੰਤਾ ਵਾਲੇ ਹਨ