ਭਗਵੰਤ ਮਾਨ ਦੇ ਘਰ ਬਾਹਰ ਕਿਊ ਲੜਕੀਆਂ ਚੜ੍ਹਿਆ ਟਾਵਰ ਉੱਤੇ
ਭਗਵੰਤ ਮਾਨ ਦੇ ਘਰ ਬਾਹਰ ਕਿਊ ਲੜਕੀਆਂ ਚੜ੍ਹਿਆ ਟਾਵਰ ਉੱਤੇ
ਮੁੱਖ ਮੰਤਰੀ ਦੇ ਘਰ ਬਾਹਰ ਪੰਜਾਬ ਦਿਆ ਲੜਕੀਆਂ ਨੇ ਟਾਵਰ ਉੱਤੇ ਚੜ ਕੀਤਾ ਪ੍ਰਦਰਸ਼ਨ
ਸਂਗਰੂਰ,ਲੋਕਬਾਣੀ — ਪੰਜਾਬ ਦੇ ਲੋਕਾਂ ਦੇ ਲੋਕਾਂ ਨੇ ਆਮ ਪਾਰਟੀ ਨੂੰ ਸਤਾ ਚ ਲਿਆ ਕੇ ਇੰਨੀ ਵੱਡੀ ਗ਼ਲਤੀ ਕੀਤੀ ਕਿ ਅੱਜ ਪੰਜਾਬ ਦਿਆ ਲੜਕੀਆਂ ਨੂੰ ਮੁੱਖ ਮੰਤਰੀ ਦੇ ਘਰ ਬਾਹਰ ਟਾਵਰ ਉੱਤੇ ਚੜਣਾ ਪਿਆ ਇਹ ਪੂਰਾ ਮਾਮਲਾ ਪੰਜਾਬ ਪੁਲਿਸ ਭਰਤੀ 2016 ਦੇ ਉਮੀਦਵਾਰਾਂ ਦਾ ਹੈ ਤੇ ਬੇਰੋਜਗਾਰ ਲੜਕੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰਤੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਰੋਸ ਵਜੋਂ ਮੰਗ ਨਾ ਮੰਨੇ ਜਾਣ ਤੱਕ ਉਹ ਪੱਕੇ ਤੌਰ ਉੱਤੇ ਟਾਵਰ ਉੱਤੇ ਪ੍ਰਦਰਸ਼ਨ ਜਾਰੀ ਰੱਖਣਗੇ ਜਿਸ ਦਾ ਚਰਚਾ ਪੂਰੇ ਸ਼ਹਿਰ ਚ ਹੈ