Breaking News ਅੰਤਰਰਾਸ਼ਟਰੀ ਪੰਜਾਬ ਮਨੋਰੰਜਨ ਮੁੱਖ ਖਬਰਾਂ ਪੰਜਾਬ ਚ ਫੇਰ 21 ਮਾਰਚ 12 ਵਜੇ ਤੱਕ ਇੰਟਰਨੈੱਟ ਬੰਦ March 20, 2023 Lok Bani ਪੰਜਾਬ ਚ ਫੇਰ 21 ਮਾਰਚ 12 ਵਜੇ ਤੱਕ ਇੰਟਰਨੈੱਟ ਬੰਦ ਜਲੰਧਰ ,ਰਾਕੇਸ਼ ਵਰਮਾ — ਪੰਜਾਬ ਚ ਇਕ ਵਾਰ ਫੇਰ ਤੋਂ ਸਰਕਾਰ ਨੇ ਇੰਟਰਨੇਟ ਤੇ ਪਾਬੰਦੀ ਲਾ ਦਿਤੀ ਹੈ ਹੁਣ ਪੰਜਾਬ ਚ 21 ਮਾਰਚ 12 ਵਜੇ ਤੱਕ ਇੰਟਰਨੈੱਟ ਬੰਦ ਰਹੇਗਾ ਤੇ ਨਾਲ ਹੀ ਐੱਸ .ਐਮ.ਐੱਸ ਸੇਵਾਵਾਂ ਬੰਦ ਰਹਿਣਗੀਆਂ Share the News