ਇਸ ਮਸ਼ਹੂਰ ਕਸਬੇ ਵਿਚ ਕਿਊ ਆਈ ਆਫ਼ਤ …………

 

 

ਇਸ ਮਸ਼ਹੂਰ ਕਸਬੇ ਵਿਚ ਕਿਊ ਆਈ ਆਫ਼ਤ …………
ਦੇਹਰਾਦੂਨ ,ਲੋਕਬਾਣੀ — ਦੇਸ਼ ਦੇ ਜੋਸ਼ੀਮੱਠ ਕਸਬੇ ਦੇ ਲੋਕ ਏਨੀ ਦਿਨੀ ਕਾਫੀ ਪਰੇਸ਼ਾਨ ਹਨ ਕਾਰਨ ਹੈ ਇਥੇ ਇਮਾਰਤਾਂ ਤੇ ਜਮੀਨਾਂ ਚ ਤਰੇੜਾਂ ਆ ਰਹੀਆਂ ਹਨ ਤੇ ਸਰਕਾਰ ਨੇ ਜੋਸ਼ੀਮੱਠ ਖ਼ੇਤਰ ਨੂੰ ਆਫ਼ਤ-ਗ੍ਰਸਤ ਘੋਸ਼ਿਤ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀਆਂ 2 ਟੀਮਾਂ ਸਮੇਤ ਜਲ ਸ਼ਕਤੀ ਮੰਤਰਾਲੇ ਦੀ ਟੀਮ ਇੱਥੇ ਪਹੁੰਚ ਰਹੀ ਹੈ। ਜੋਸ਼ੀਮੱਠ ਅਤੇ ਆਸ-ਪਾਸ ਦੇ ਇਲਾਕਿਆਂ ’ਚ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਭਾਵਿਤ ਲੋਕਾਂ ਨੂੰ ਸੁੱਕੀਆਂ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ

Share the News

Lok Bani

you can find latest news national sports news business news international news entertainment news and local news