ਬਿਹਾਰ ਵਿਚ ਸੜਕ ਹਾਦਸੇ ਚ ਮਰੇ ਲੋਕਾਂ ਦੇ ਵਾਰਸਾ ਨੂੰ ਮਿਲਣਗੇ 5 ਲੱਖ
ਬਿਹਾਰ ਵਿਚ ਸੜਕ ਹਾਦਸੇ ਚ ਮਰੇ ਲੋਕਾਂ ਦੇ ਵਾਰਸਾ ਨੂੰ ਮਿਲਣਗੇ 5 ਲੱਖ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੈਸ਼ਾਲੀ ਸੜਕ ਹਾਦਸੇ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ।