ਲੋਕਡਾਊਨ ਚ ਚੜੇ ਕਰਜੇ ਤੋਂ ਤੰਗ ਨੌਜਵਾਨ ਨੇ ਕੀਤੀ ਆਤਮਹੱਤਿਆ ……..
ਲੋਕਡਾਊਨ ਚ ਚੜੇ ਕਰਜੇ ਤੋਂ ਤੰਗ ਨੌਜਵਾਨ ਨੇ ਕੀਤੀ ਆਤਮਹੱਤਿਆ ……..
ਗੁਰਦਾਸਪੂਰ ( ਕੁਲਵੰਤ ਰਾਏ ) ਕੋਰੋਨਾ ਦੀ ਮਾਰ ਪੰਜਾਬ ਨੂੰ ਖੋਖਲਾ ਕਰ ਗਈ ਹੈ ਤੇ ਬੀਤੇ ਲੋਕਡਾਊਨ ਚ ਸਰਕਾਰਾਂ ਵਲੋਂ ਲੋਕਾਂ ਨੂੰ ਕੋਈ ਸਹੂਲਤ ਨਾ ਦੇ ਕੇ ਬਿਜਲੀ ਦੇ ਬਿੱਲ ,ਪਾਣੀ ਬਿੱਲ ,ਕਰਜੇ ਦਿਆ ਕਿਸਤਾਂ,ਸਕੂਲਾਂ ਦੀਆ ਫੀਸਾਂ ਉਸੇ ਤਰਾਂ ਗਰੀਬ ਤੇ ਆਮ ਬੰਦੇ ਦੇ ਸਿਰ ਚੜ ਗਇਆ ਹਨ ਜਿਵੇ ਕਿ ਉਹ ਕਦੇ ਨਾ ਪੂਰਾ ਕਰਨ ਵਾਲੇ ਕਰਜੇ ਹੇਠ ਦੱਬ ਗਿਆ ਹੋਵੇ ਪੰਜਾਬ ਦੇ ਅਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਜੋ ਗੁਰਦਾਸਪੂਰ ਚ ਨਾਨ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਨੇ ਲੋਕਡਾਊਨ ਚ ਚੜੇ ਕਰਜੇ ਤੋਂ ਤੰਗ ਆ ਕੇ ਫਾਹਾ ਲੈ ਲਿਆ ਜਿਸ ਦੀ ਪਹਿਚਾਣ ਇੰਦਰ ਸਿੰਘ ਪੁੱਤਰ ਸਤਪਾਲ ਵਾਸੀ ਅਮ੍ਰਿਤਸਰ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ