“ਮੇਰਾ ਕੂੜਾ ਮੇਰੀ ਜਿੰਮੇਵਾਰੀ”…………..
“ਮੇਰਾ ਕੂੜਾ ਮੇਰੀ ਜਿੰਮੇਵਾਰੀ”
ਲੁਧਿਆਣਾ,( ਰਾਮ ਰਾਜਪੂਤ, ਸੁਖਚੈਨ ਮਹਿਰਾ )
ਅੱਜ ਸਵੱਛਤਾ ਪੰਦਰਵਾੜਾ ਦੇ ਪੰਜਵੇਂ ਦਿਨ ਮਾਣਯੋਗ ਮੇਅਰ ਸਾਹਿਬ ਅਤੇ ਮਾਣਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਅਨੁਸਾਰ ਜਿਵੇਂ ਕੇ ਸਰਵੇਖਣ 2021 ਦੀਆਂ ਗਾਈਡਲਾਈਨਜ਼ ਅਨੁਸਾਰ ਜੋਨ ਏ ਦੇ ਵਾਰਡ ਨੰਬਰ 95 ਵਿੱਚ “ਪਲਾਸਟਿਕ ਦੀ ਰੋਕਥਾਮ” ਅਤੇ “ਮੇਰਾ ਕੂੜਾ ਮੇਰੀ ਜ਼ਿੰਮੇਵਾਰੀ” ਮੁੱਖ ਰੂਪ ਵਿੱਚ ਕੌਂਸਲਰ ਗੁਰਚਰਨ ਦੀਪ ਦੀਪਾ ਸੈਨਟਰੀ ਇੰਸਪੈਕਟਰ ਰਾਜੇਸ ਖੋਸਲਾ, ਸੈਨਟਰੀ ਇੰਸਪੈਕਟਰ ਰਾਮ ਲਾਲ ਅਤੇ ਲੰਬੜਦਾਰ ਵਿਨੋਦ ਬਿੱਟੂ ਵੱਲੋਂ ਅਸ਼ੋਕ ਨਗਰ ਲੁਧਿਆਣਾ ਵਿੱਚ ਅਵੇਰਨੈੱਸ ਕੰਪੇਨ ਲਾਈ ਗਈ ਇਸ ਕੰਪੇਨ ਵਿੱਚ ਸੈਕਟਰੀ ਅਮਰੀਕ ਸਿੰਘ ਲਖਨ ਪਾਲ ਸੁਰਿੰਦਰ ਸਿੰਘ ਭਾਠ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਰੌਸ਼ਨ ਸਿੰਘ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਕਸ਼ਮੀਰ ਸਿੰਘ ਮਾਸਟਰ ਪੰਡਤ ਸ੍ਰੀ ਸ਼ਿਵ ਮੰਦਰ ਅਸ਼ੋਕ ਨਗਰ, ਪ੍ਰਿੰਸੀਪਲ ਸ੍ਰੀ ਰਾਮ ਸਕੂਲ, ਪ੍ਰਿੰਸੀਪਲ ਗੁਰਕਿਰਪਾ ਸਕੂਲ, ਰਾਜਕੁਮਾਰ ਪ੍ਰਧਾਨ , ਰਾਜ ਕੁਮਾਰ ਵੈਲਫੇਅਰ ਕਮੇਟੀ ਓਂਕਾਰ ਸਿੰਘ ਪ੍ਰਧਾਨ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮਨੋਜ ਕਲੋਨੀ ਅਮਨ ਬਵੇਜਾ ਉੱਘੇ ਸਮਾਜ ਸੇਵਕ, ਵਾਰਡ ਨੰਬਰ 95 ਦੇ ਸਾਰੇ ਸਫਾਈ ਸੇਵਕ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਭ ਨੇ ਪ੍ਰਣ ਕੀਤਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਾਂਗੇ। ਆਪਣੇ ਆਪ ਨੂੰ ਸ਼ਹਿਰ ਦਾ ਨੰਬਰ ਵੰਨ ਵਾਰਡ ਬਣਾਉਣ ਵਿੱਚ ਸਹਿਯੋਗ ਦਿਆਂਗੇ।
Attachments area