ਜਮਾਨਤ ਤੇ ਆਏ ਨੌਜਵਾਨ ਨੇ ਲਿਆ ਫਾਹਾ……
ਜਮਾਨਤ ਤੇ ਆਏ ਨੌਜਵਾਨ ਨੇ ਲਿਆ ਫਾਹਾ……
ਅਮ੍ਰਿਤਸਰ ( ਸਨੀ ਸਹੋਤਾ ) ਪੰਜਾਬ ਦੇ ਅਮ੍ਰਿਤਸਰ ਚ ਇਕ 30 ਸਾਲਾ ਨੌਜਵਾਨ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ ਹੈਪੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੱਚੇ ਮੁਲਾਜ਼ਮਾਂ ਵਿਚ ਬਤੌਰ ਬਿਜਲੀ ਮਕੈਨਿਕ ਨੌਕਰੀ ਕਰ ਰਿਹਾ ਸੀ, ਬੀਤੇ ਦਿਨੀਂ ਉੱਥੋਂ ਦੇ ਠੇਕੇਦਾਰ ਵੱਲੋਂ ਹੈਪੀ ਨੂੰ ਪੱਖੇ ਚੋਰੀ ਕਰਨ ਦੇ ਕੇਸ ਵਿਚ ਪੁਲਸ ਹਵਾਲੇ ਕੀਤਾ ਗਿਆ ਸੀ ਮ੍ਰਿਤਕ ਦੇ ਘਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਊਨਾ ਦੇ ਪੁੱਤਰ ਨੂੰ ਚੋਰੀ ਦੇ ਕੇਸ ਚ ਫਸਾਉਣ ਕਰਕੇ ਉਹ ਕਾਫੀ ਪਰੇਸ਼ਾਨ ਸੀ ਜਿਸ ਕਰਨ ਅੱਜ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ