Friday, November 15, 2024
Breaking Newsਸਿਹਤਪੰਜਾਬਮੁੱਖ ਖਬਰਾਂ

ਪੰਜਾਬ ਦੇ ਸਾਬਕਾ ਸਿਹਤ ਵਿਭਾਗ ਦੇ ਮੁੱਖੀ ਨੂੰ ਹੋਇਆ ਕੋਰੋਨਾ ………

ਪੰਜਾਬ ਦੇ ਸਾਬਕਾ ਸਿਹਤ ਵਿਭਾਗ ਦੇ ਮੁੱਖੀ ਨੂੰ ਹੋਇਆ ਕੋਰੋਨਾ ………
ਮੋਹਾਲੀ ( ਪੰਕਜ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਲਪੇਟ ਚ ਹੁਣ ਸਿਹਤ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਐੱਚ ਐੱਸ ਬਾਲੀ ਵੀ ਆ ਗਏ ਹਨ ਤੇ ਉੰਨਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਤੇ ਉਹ ਅੱਜ ਕਲ ਇਕ ਨਿਜੀ ਹਸਪਤਾਲ ਚ ਦਾਖ਼ਲ ਹਨ ਤੇ ਉੰਨਾ ਦਾ ਇਲਾਜ ਚੱਲ ਰਿਹਾ ਹੈ

Share the News

Lok Bani

you can find latest news national sports news business news international news entertainment news and local news