34 ਸਾਲਾਂ ਬੈਂਕ ਮੇਨੈਜਰ ਦੀ ਕੋਰੋਨਾ ਕਾਰਨ ਮੌਤ …….
34 ਸਾਲਾਂ ਬੈਂਕ ਮੇਨੈਜਰ ਦੀ ਕੋਰੋਨਾ ਕਾਰਨ ਮੌਤ …….
ਲੁਧਿਆਣਾ ( ਸੁਖਚੈਨ ਮਹਿਰਾ ,ਰਾਮ ਰਾਜਪੂਤ ) ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਧਰ ਮੌਕੇ ਦਿਆ ਸਰਕਾਰਾਂ ਸਬ ਕੁਜ ਖੋਲਣ ਦੀ ਤਿਆਰੀ ਚ ਹਨ ਪਰ ਪੰਜਾਬ ਚ ਮੌਤ ਦੀ ਗਿਣਤੀ ਵਧੀ ਜਾ ਰਹੀ ਹੈ ਬੀਤੀ ਸ਼ਾਮ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ 34 ਸਾਲਾਂ ਨੌਜਵਾਨ ਜਿਸ ਦੀ ਪਹਿਚਾਣ ਗੋਤਮ ਚੋਪੜਾ ਹੋਈ ਜੋ ਨਿੱਜੀ ਬੈਂਕ ਵਿੱਚ ਮੇਨੈਜਰ ਸੀ ਉਸ ਦੀ ਕੋਰੋਨਾ ਕਾਰਣ ਮੌਤ ਹੋ ਗਈ ਤੇ ਕੁਝ ਦਿਨ ਪਹਿਲਾਂ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋ ਬਾਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਸ ਘਟਨਾ ਨਾਲ ਪੂਰੇ ਪਰਿਵਾਰ ਚ ਸੋਕ ਦੀ ਲਹਿਰ ਹੈ