ਸੜਕ ਹਾਦਸੇ ਚ 2 ਲੜਕਿਆਂ ਦੀ ਮੌਤ ……….
ਸੜਕ ਹਾਦਸੇ ਚ 2 ਲੜਕਿਆਂ ਦੀ ਮੌਤ ……….
ਤਰਨਤਾਰਨ ( ਪਵਨ ਸ਼ਰਮਾ ) ਪੰਜਾਬ ਦੇ ਤਰਨਤਾਰਨ ਜਿਲ੍ਹੇ ਚ ਦੇਰ ਰਾਤ ਜੰਡਿਆਲਾ ਤੋਂ ਵੈਰੋਵਾਲ ਰੋਡ ਤੇ ਹੋਏ ਸੜਕੀ ਹਾਦਸੇ ਵਿਚ ਦੋ ਲੜਕਿਆਂ ਵਾਸੀ ਪਿੰਡ ਖੱਖ ਜੋ ਤਾਏ ਚਾਚੇ ਦੇ ਪੁੱਤਰ ਸਨ ਦੀ ਮੌਕੇ ਤੇ ਹੀ ਮੌਤ ਗਈ। ਦੋਵੇਂ ਲੜਕੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਸਿਮਰਨਜੋਤ ਸਿੰਘ ਦੀ ਉਮਰ 12 ਸਾਲ ਅਤੇ ਰਾਜਬੀਰ ਸਿੰਘ ਦੀ 18 ਸਾਲ ਦੱਸੀ ਜਾ ਰਹੀ ਹੈ। ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ