ਸਰਕਾਰ ਹੋਈ ਜਲੰਧਰ,ਲੁਧਿਆਣਾ,ਪਟਿਆਲਾ ਲਈ ਸਖਤ ………….
ਸਰਕਾਰ ਹੋਈ ਜਲੰਧਰ,ਲੁਧਿਆਣਾ,ਪਟਿਆਲਾ ਲਈ ਸਖਤ ………….
ਜਲੰਧਰ ( ਸ਼ਾਮ ਸੁੰਦਰ ) ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਹੁਣ ਨਵੀਂ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਅਨੁਸਾਰ ਹੁਣ ਪੂਰੇ ਸੂਬੇ ‘ਚ ਐਤਵਾਰ ਨੂੰ ਦੁਕਾਨਾਂ ਜ਼ਰੂਰੀ ਵਸਤੂਆਂ ਦਾ ਕੰਮ ਕਰਨ ਵਾਲਿਆਂ ਤੋਂ ਇਲਾਵਾ ਅਤੇ ਸ਼ਾਪਿੰਗ ਮਾਲ ਨੂੰ ਬੰਦ ਰਹਿਣਗੇ, ਜਦਕਿ ਲੁਧਿਆਣਾ, ਪਟਿਆਲਾ ਅਤੇ ਜਲੰਧਰ ‘ਚ ਹੁਣ ਐਤਵਾਰ ਤੋਂ ਇਲਾਵਾ ਸ਼ਨੀਵਾਰ ਨੂੰ ਵੀ ਦੁਕਾਨਾਂ ਬੰਦ ਰਹਿਣਗੀਆਂ ਤੇ ਰਾਤ ਦੇ ਕਰਫਿਊ ਚ ਸਖਤੀ ਦਿਖਾਉਣ ਦੀ ਗੱਲ ਕਹਿ ਗਈ ਹੈ