ਕੋਰੋਨਾ ਦਾ ਕਹਿਰ ਦੇਸ਼ ਚ 24 ਘੰਟਿਆਂ ਦੌਰਾਨ 63,489 ਕੇਸ 944 ਦੀ ਮੌਤ ……….
ਕੋਰੋਨਾ ਦਾ ਕਹਿਰ ਦੇਸ਼ ਚ 24 ਘੰਟਿਆਂ ਦੌਰਾਨ 63,489 ਕੇਸ 944 ਦੀ ਮੌਤ ……….
ਮੋਹਾਲੀ ( ਪੰਕਜ ) ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਚ ਕੋਰੋਨਾ ਦਾ ਕਹਿਰ ਜਾਰੀ ਹੈ ਪਰ ਹੁਣ ਹੈਰਾਨ ਕਰਨ ਵਾਲੇ ਆਂਕੜੇ ਆ ਰਹੇ ਹਨ ਦੇਸ਼ ਚ ਜਿਥੇ ਕੇਂਦਰੀ ਸਿਹਤ ਮੰਤਰਾਲੇ ਵਜੋਂ ਜਾਰੀ ਅੰਕੜਿਆਂ ਦੇ ਅਨੁਸਾਰ, ਭਾਰਤ ‘ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 63,489 ਨਵੇਂ ਮਾਮਲੇ ਆਏ ਸਾਹਮਣੇ ਆਏ ਹਨ ਅਤੇ 944 ਲੋਕਾਂ ਦੀ ਮੌਤ ਹੋਈ ਹੈ ਜੋ ਕਿ ਦੇਸ਼ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ