Breaking Newsਅੰਤਰਰਾਸ਼ਟਰੀਪੰਜਾਬਮੁੱਖ ਖਬਰਾਂ ਜਲੰਧਰ ਚ ਕੋਰੋਨਾ ਕਾਰਨ 1 ਦੀ ਮੌਤ 44 ਕੇਸ ਨਵੇਂ ਮਿਲੇ ……….. August 7, 2020 Lok Bani ਜਲੰਧਰ ਚ ਕੋਰੋਨਾ ਕਾਰਨ 1 ਦੀ ਮੌਤ 44 ਕੇਸ ਨਵੇਂ ਮਿਲੇ ……….. ਜਲੰਧਰ ( ਸ਼ਾਮ ਸੁੰਦਰ ) ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅੱਜ ਸ਼ੁਕਰਵਾਰ ਨੂੰ ਜਲੰਧਰ ਚ 44 ਕੋਰੋਨਾ ਪਾਜ਼ੀਟਿਵ ਮਰੀਜ਼ ਹੋਰ ਮਿਲੇ ਤੇ ਨਾਲ ਹੀ 1 ਮਰੀਜ਼ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਜੋ ਕਿ ਸ਼ਹਿਰ ਲਈ ਚਿੰਤਾ ਦਾ ਵਿਸ਼ਾ ਹੈ Share the News