ਪੰਜਾਬ ਦੇ ਮੁੱਖ ਮੰਤਰੀ ਹੁਣ ਕੀ ਕਰਨ ਜਾ ਰਹੇ ਹਨ ਪੜੋ …….
ਪੰਜਾਬ ਦੇ ਮੁੱਖ ਮੰਤਰੀ ਹੁਣ ਕੀ ਕਰਨ ਜਾ ਰਹੇ ਹਨ ਪੜੋ …….
ਮੋਹਾਲੀ ( ਪੰਕਜ ) ਵੋਟਾਂ ਵੇਲੇ ਕੀਤਾ ਵਾਦਾ ਮੁੱਖ ਮੰਤਰੀ ਨੂੰ ਆਖ਼ਰ ਥੋੜਾ ਯਾਦ ਆ ਹੀ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਯੂਥ ਕਾਂਗਰਸ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਕਿ 50000 ਸਮਾਰਟ ਫੋਨ ਵੰਡਣ ਲਈ ਤਿਆਰ ਹਨ ਹੁਣ ਦੇਖਣਾ ਇਹ ਹੋਵੇਗਾ ਕੀ ਇਹ ਫੋਨ ਕਿੰਨਾ ਨੂੰ ਮਿਲਦੇ ਹਨ ਜਾ ਕਾਗਜਾਂ ਤਕ ਰਹਿ ਜਾਣਗੇ ਪਰ ਕੈਪਟਨ ਨੇ ਕਿਹਾ ਕੀ ਇਹ ਫੋਨ ਸੂਬੇ ‘ਚ 11ਵੀਂ 12ਵੀਂ ਜਮਾਤ ਦੀ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ ਤਾ ਜੋ ਉਹ ਆਪਣੀ ਪੜਾਈ ਇੰਨਾ ਫੋਨ ਨਾਲ ਪੂਰੀ ਕਰ ਸਕਣ