Friday, November 15, 2024
Breaking Newsਪੰਜਾਬਮੁੱਖ ਖਬਰਾਂ

2 ਬੱਚਿਆਂ ਦੀ ਕਲਯੁਗੀ ਮਾਂ ਦੀ ਕਰਤੂਤ ਹੋਈ ਘਰੋਂ ਫਰਾਰ ………

2 ਬੱਚਿਆਂ ਦੀ ਕਲਯੁਗੀ ਮਾਂ ਦੀ ਕਰਤੂਤ ਹੋਈ ਘਰੋਂ ਫਰਾਰ ………
ਚੰਡੀਗਡ਼੍ਹ ( ਪੰਕਜ ਰਾਜਪੂਤ ) ਦੁਨੀਆਂ ਵਿੱਚ ਕਲਯੁੱਗ ਕਿਸ ਤਰਾਂ ਕਹਰ ਬਰਮਾ ਰਿਹਾ ਹੈ ਜਿਸ ਕਾਰਨ ਰਿਸ਼ਤਿਆਂ ਦਾ ਦਿਨ ਪ੍ਰਤਦਿਨਿ ਖੂਨ ਸਫੇਦ ਹੁੰਦਾ ਜਾ ਰਹਾ ਹੈ ਤੇ ਪੈਸੇ ਦੇ ਲਈ ਕੁਝ ਲੋਕ ਅਜਿਹੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਰਹੇ ਨੇ ਜਿਸ ਦੇ ਨਾਲ ਇੱਕ ਪਰਵਾਰ ਦੀ ਨੀਹ ਰਖੀ ਜਾਂਦੀ ਹੈ ਪਰ ਜੇ ਉਹ ਨੀਂਵ ਲਾਲਚ ਅਤੇ ਖੁਦ ਗਰਜੀ ਲਈ ਰਖੀ ਹੋਵੇ ਤਾਂ ਘਰ ਦੀ ਬੁਨਆਿਦ ਕਿਸੇ ਸਮੇਂ ਵੀ ਗਿਰ ਸਕਦੀ ਹੈ ਜਿਸ ਦੀ ਉਦਾਹਾਰਣ ਹੈ ਚੰਡੀਗਡ਼੍ਹ ਸ਼ਹਰਿ ਦੇ ਰਹਿਣ ਵਾਲੇ ਜਗਦੀਪ ਦੀ ਉਸਦੀ ਘਰਵਾਲੀ ਵਲੋਂ ਹੀ ਅਜੇਹੀ ਹਾਲਤ ਬਣਾ ਦੱਿਤੀ ਹੈ ਕੀ ਉਹ ਅੱਜ ਸ਼ਰੀਰਕ ਅਤੇ ਮਾਨਸਕਿ ਰੋਗੀ ਵਰਗਾ ਬਣ ਚੁਕਾ ਹੈ ॥ ਕਿਉਂਕਿ ਉਸਦੀ ਘਰਵਾਲੀ ਰੁਚੀ ਜਸਿਦੇ ਵਆਿਹ ਨੂੰ ਜਗਦੀਪ ਨਾਲ ਹੋਏ ਹੋਏ 21 ਸਾਲ ਹੋ ਚੁਕੇ ਹਨ ਅਤੇ ਇਸ ਸਮੇਂ ਦੋਰਾਨ ਜਗਦੀਪ ਨੇ ਰੁਚੀ ਨੂੰ ਦੁਨੀਆ ਦਾ ਹਰ ਸੁੱਖ ਦਿੱਤਾ ਪਰ ਫੇਰ ਵੀ ਉਸ ਔਰਤ ਵਲੋਂ ਆਪਣੇ ਪਤੀ ਨੂੰ ਛੱਡ ਕੇ ਗੈਰ ਮਰਦਾਂ ਨਾਲ ਗਲਾਂ ਕਰਨੀਆ ਆਮ ਗੱਲ ਸੀ ॥ ਜਦੋਂ ਇਸ ਦੀ ਭਣਕ ਵਿਆਹ ਤੋਂ ਕੁਝ ਸਮੇਂ ਬਾਅਦ ਜਗਦੀਪ ਨੂੰ ਲੱਗੀ ਤਾਂ ਜਗਦੀਪ ਨੇ ਰੁਚੀ ਦੇ ਪਰਵਾਰ ਨੂੰ ਦੱਸਿਆ ਅਤੇ ਰੁਚੀ ਨੂੰ ਸਮਝਾਉਣ ਦੀ ਬਹੁਤ ਕੋਸ਼ਸ਼ਿ ਕੀਤੀ ਅਤੇ ਉਸਦਾ ਇਹ ਵਤੀਰਾ ਲਗਾਤਾਰ ਜਾਰੀ ਰਿਹਾ ਜਗਦੀਪ ਵਲੋਂ ਘਰ ਨੂੰ ਬਚਾਉਣ ਦੇ ਲਈ ਅਤੇ ਘਰ ਵਿਚ ਛੋਟੇ ਬਚੇ ਹੋਣ ਕਾਰਨ ਉਸਦਾ ਗੈਰ ਮਰਦਾਂ ਦੇ ਨਾਲ ਗਲਾਂ ਕਰਨਾ ਨੂੰ ਵੀ ਆਖੋੰ ਪਰੋਖੇ ਕਰ ਦਿੱਤਾ ਤਾਂ ਜੋ ਮੇਰਾ ਘਰ ਬਣਆਿ ਤੇ ਬਚਆਿ ਰਹੇ ॥ ਇਸ ਦੋਰਾਨ ਰੁਚੀ ਨੂੰ ਕਈ ਵਾਰੀ ਰਾਤ ਨੂੰ ਗੈਰ ਮਰਦਾ ਨਾਲ ਗਲਾਂ ਕਰਦੇ ਰੰਗੇ ਹਥੀਂ ਵੀ ਫੜਿਆ ਅਤੇ ਉਸਦੇ ਕਈ ਵਾਰ ਫੋਨ ਵੇ ਤੋਡ਼ੇ ਪਰ ਉਸ ਵਲੋਂ ਫੇਰ ਵੀ ਇਹ ਸਭ ਕੁਝ ਜਾਰੀ ਰਹਾ ॥ ਜਗਦੀਪ ਨੇ ਦਸਆਿ ਕਿ ਮੇਰੇ ਵਲੋਂ ਜਵਾਨੀ ਦੇ ਵੱਿਚ ਮਾਂ ਬਾਪ ਦੀ ਗੱਲ ਨਾ ਮੰਨਣਾ ਅਤੇ ਇੰਟਰ ਕਾਸਟ ਲਵ ਮੈਰਜਿ ਕਰਾਉਣਾ ਸਭ ਤੋਂ ਵਡੀ ਭੁੱਲ ਸੀ ਜਸਿ ਦਾ ਖਮਆਿਜਾ ਮੈਨੂੰ ਹੁਣ ਭੁਗਤਨਾ ਪੈ ਰਹਾ ਹੈ ਕਿ ਮੈਂ ਅੱਜ ਕਰੋੜਾ ਰੂਪਏ ਦਾ ਮਾਲਕ ਹੋਣ ਦੇ ਬਾਅਦ ਵੀ ਭਰੀ ਦੁਨਆਿ ਵਿਚ ਇਕੱਲਾ ਰਹ ਿਗਆਿ ਹਾਂ ॥ ਕਉਿਕੀ ਰੁਚੀ ਨੇ ਪਹਲਾਂ ਜਥੇ ਮੈਨੂੰ ਆਪਣੇ ਮਾਂ ਬਾਪ ਨਾਲੋਂ ਵੱਖ ਰਹਣਿ ਲਈ ਮਜਬੂਰ ਕੀਤਾ ਉਥੇ ਮੇਰੇ ਬਚਆਿਂ ਤੋਂ ਵੀ ਦੁਰ ਕਰ ਦਿੱਤਾ ਹੈ ॥ ਰੁਚੀ ਪਹਲਾਂ ਵੀ ਕਈ ਬਾਰ ਮੈਨੂੰ ਬਿਨਾ ਦੱਸੇ ਘਰ ਛੱਡ ਕੇ ਚਲੀ ਜਾਂਦੀ ਸੀ ਜਾਂ ਜਦੋਂ ਮੈਂ ਬਾਹਰ ਹੁੰਦਾ ਸੀ ਘਰੇ ਕੋਈ ਆਉਂਦਾ ਸੀ ਅਤੇ ਇਹਨਾਂ ਗਲਾਂ ਕਾਰਨ ਹੀ ਮੈਂ ਬਿਮਾਰੀ ਦਾ ਸ਼ਕਾਰ ਹੁੰਦਾ ਚਲਾਗਿਆ ਮੈਨੂੰ ਇਸ ਵਲੋਂ ਹੀ ਕਈ ਤਰਾਂ ਦੀਆ ਦਵਾਈਆਂ ਦਿਤੀਆਂ ਜਾਂਦੀਆਂ ਸਨ ਜੋ ਮੈਨੂੰ ਨਹੀਂ ਪਤਾ ਸੀ ਕੀ ਉਹ ਨਸ਼ੇ ਦੀਆਂ ਹੁੰਦੀਆਂ ਸਨ ਜਾ ਮੇਰੀ ਬਮਾਰੀ ਦੀਆਂ ॥ ਉਸੇ ਕਾਰਨ ਹੀ ਮੈਂ ਜਥੇ ਸ਼ਰੀਰਕ ਰੋਗੀ ਹੋ ਚੁਕੀਆਂ ਹਾਂ ਉਥੇ ਹੀ ਮਾਨਸਕਿ ਰੋਗੀ ਦੀ ਤਰਾਂ ਬਣਦਾ ਜਾ ਰਹਾ ਹਾਂ ॥ ਰੁਚੀ ਜੋ ਕਿ 4 ਜੁਲਾਈ 2020 ਨੂੰ ਬਿਨਾ ਦੱਸੇ ਘਰ ਤੋਂ ਚਲੇ ਗਈ ਅਤੇ ਆਪਣੇ ਨਾਲ ਤਕਰੀਬਨ 50 ਤੋਲੇ ਸੋਨਾ , ਤਕਰੀਬਨ 15 ਲੱਖ ਦੇ ਕਰੀਬ ਨਗਦੀ ਤੇ ਗਡੀਆਂ ਅਤੇ ਪ੍ਰੋਪੇਰਟੀ ਦੇ ਕਾਗਜਾਤ, ਪਾਸਪੋਰਟ ਅਤੇ ਹੋਰ ਵੀ ਕਈ ਡਾਕੂਮੈਂਟ ਜੋ ਕ ਿਮੇਰੇ ਦੁਆਰਾ ਹਸਤਾਖਰ ਕਰਕੇ ਘਰ ਵੱਿਚ ਰਖੇ ਗਏ ਸੀ ਅਤੇ ਸੈਂਟਰੋ ਕਾਰ ਘਰ ਵਚੋਂ ਲੈ ਕੇ ਚਲੀ ਗਈ ॥ ਮੈਂ ਕਈ ਘੰਟੇ ਲਭੱਦਾ ਰਹਾ ਤੇ ਉਡੀਕ ਕਰਦਾ ਰਹਾ ਅਤੇ ਦੇਰ ਰਾਤ ਜਦੋਂ ਮੈ ਉਸਦੇ ਮਾਪਆਿਂ ਨੂੰ ਪੁਛਆਿ ਤੱਦ ਪਤਾ ਲਗਆਿ ਕਿ ਉਹੋ ਉਥੇ ਪਹੁੰਚ ਚੁਕੀ ਹੈ ॥ ਮੇਰੇ ਵਲੋਂ ਤੇ ਮੇਰੇ ਪਰਵਾਰ ਵਲੋਂ ਮਨਿਤਾਂ ਕਰਨ ਬਾਅਦ ਵੀ ਓਹ ਵਾਪਸ ਨਹੀਂ ਆਈ ਤੇ ਜਦੋਂ ਮੈਂ ਉਥੇ ਲੈਣ ਗਆਿ ਤਾਂ ਮੈਨੂੰ ਵੀ ਬੇਇੱਜਤ ਕੀਤਾ ਗਆਿ ਤੇ ਮੇਰੇ ਖਲਾਫ਼ ਪੁਲਸਿ ਸ਼ਕਾਇਤ ਕਰ ਦਿੱਤੀ ਗਈ ॥ ਮੈਂ ਆਪਣਾ ਘਰ ਬਚਾਉਣ ਦੇ ਲਈ 6 ਜੁਲਾਈ 2020 ਨੂੰ ਰੁਚੀ ਨੂੰ ਉਸ ਦੇ ਮਾਂ ਬਾਪ ਦੇ ਘਰੋਂ ਮਨਿਤਾਂ ਤਰਲੇ ਕਰਕੇ ਵਾਪਸ ਲੈ ਆਇਆ ਉਹ ਪਤਾ ਨਹੀਂ ਦਲਿ ਤੇ ਦਮਾਗ ਵਿਚ ਕਹਿਡ਼ੀ ਸਾਜਸ਼ਿ ਬਣਾ ਕੇ ਮੇਰੇ ਨਾਲ ਵਾਪਸ ਆ ਗਈ ਅਤੇ 7 ਜੁਲਾਈ 2020 ਨੂੰ ਫੇਰ ਵਾਪਸ ਬਨਾ ਦੱਸੇ ਚਲੇ ਗਈ ਜਦੋਂ ਮੈਂ ਘਰ ਦੇ ਵੱਿਚ ਕੀਮਤੀ ਸਮਾਨ ਅਤੇ ਅਲਮਾਰੀਆ ਤੇ ਲਾਕਰ ਚੈਕ ਕੀਤੇ ਤੱਦ ਮੈਨੂੰ ਪਤਾ ਲਗੀਆਂ ਕੀ ਮੇਰੇ ਘਰ ਵਚੋਂ ਉਪਰੋਕਤ ਦਸਆਿਂ ਸਮਾਂਨ ਗਾਇਬ ਹੈ ॥ ਤੇ ਉਸੇ ਰਾਤ ਮੈਨੂੰ ਡਪ੍ਰੇਸ਼ਨ ਹੋਣ ਦੇ ਕਾਰਨ ਹਰਨੀਆ ਦੀ ਅਤੇ ਪਸ਼ਾਬ ਨਾ ਆਉਣ ਦੀ ਪ੍ਰੋਬਲਮ ਹੋ ਗਈ ਤੇ ਜਸਿ ਬਾਰੇ ਰੁਚੀ ਨੂੰ ਦੱਸਆਿ ਗਆਿ ਕ ਿਤੂ ਘਰ ਵਾਪਸ ਆਜਾ ਉਹ ਘਰ ਵਾਪਸ ਨਹੀਂ ਆਈ ਤੇ ਮੈਨੂ ਸੈਕਟਰ ੧੬ ਦੇ ਸਰਕਾਰੀ ਹਸਪਤਾਲ ਵੱਿਚ ਦਾਖਲ ਕਰਵਾਇਆ ਗਆਿ ਤੇ ਉਹ ਹਸਪਤਾਲ ਵੀ ਨਹੀਂ ਆਈ ਮੈਨੂੰ ਮੇਰੇ ਪਰਵਾਰਕ ਮੈਬਰ ਹੀ ਹਸਪਤਾਲ ਤੋਂ ਘਰ ਵਾਪਸ ਲੈ ਕੇ ਆਏ ॥ ਜਦੋਂ ਇਸ ਬਾਰੇ ਮੈਂ ਆਪਣੇ ਸਹੁਰਾ ਪਰਵਾਰ ਵਜੇ ਸ਼ਰਮਾ, ਆਸ਼ਾ ਸ਼ਰਮਾ,ਨਿਧਿ ਸ਼ਰਮਾ ਅਤੇ ਨੂਪੁਰ ਸ਼ਾਰਦਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਹਾ ਕ ਿਸਾਡੇ ਨਾਲ ਕੋਈ ਵੀ ਗੱਲ ਕਰਨ ਦੀ ਲੋਡ਼ ਨਹੀਂ ਰੁਚੀ ਸ਼ਰਮਾ ਨੇ ਤੇਰੇ ਨਾਲ ਰਹਣਾ ਨਹੀਂ ਸਾਡੀ ਪਹੁੰਚ ਕਾਫੀ ਉਪਰ ਤੱਕ ਹੈ ਅਤੇ ਜੇ ਤੂੰ ਹੁਣ ਇਸ ਬਾਰੇ ਕੋਈ ਗੱਲ ਕੀਤੀ ਤਾਂ ਤੈਨੂੰ ਕਸੇ ਹਥੋਂ ਮਰਵਾ ਦੇਵਾਂਗੇ ॥ ਹੁਣ ਮੈਨੂੰ ਜਥੇ ਇਹ ਖਤਰਾ ਹੈ ਕਿ ਉਹ ਮੈਨੂੰ ਆਪਣੀ ਉਚੀ ਪਹੁਚ ਦੇ ਕਾਰਨ ਮੈਨੂੰ ਝੂਠੇ ਕੇਸ ਵੱਿਚ ਫਸਾ ਸਕਦੇ ਹਨ ਉਥੇ ਹੀ ਮੈਨੂੰ ਜਮੀਨ ਜਾਇਦਾਦ ਦੇ ਲਾਲਚ ਵਚਿ ਮੇਰੀ ਕਰੋਡ਼ਾਂ ਰੂਪਏ ਦੀ ਪ੍ਰੋਪਰਟੀ ਹਡ਼ੱਪਨ ਦੇ ਲਈ ਮੈਨੂੰ ਮਰਵਾ ਵੀ ਸਕਦੇ ਹਨ ॥ ਜਸਿਦੀ ਸ਼ਕਾਇਤ ਮੈਂ ਚੰਡੀਗਡ਼੍ਹ ਦੇ ਮਾਨਯੋਗ ਐਸ।ਐਸ।ਪੀ ਨੀਲਮਬਰੀ ਜਗਦੇ ਨੂੰ ਦੇ ਦਿੱਤੀ ਹੈ ॥ ਮੈਂ ਇਥੇ ਸਾਰੀਆਂ ਨੂੰ ਬੈਨਤੀ ਕਰਨੀ ਚਾਹੁੰਦਾ ਹਾਂ ਕਦੀ ਵੀ ਆਪਨੇ ਮਾਂ ਬਾਪ ਦੀ ਗੱਲ ਨੂੰ ਨਾ ਵਸਾਰੋ ਜੋ ਮੇਰੇ ਨਾਲ ਹੋਇਆ ਹੈ ਤੁਸੀਂ ਉਸ ਤੋਂ ਬਚ ਜਾਵੋਗੇ ਮੇਰੀ ਸਰਕਾਰ ਨੂੰ ਵੀ ਇਹ ਬਨਿਤੀ ਹੈ ਕ ਿਜਸਿ ਤਰਾਂ ਦੁਖਆਿਰੀ ਔਰਤਾਂ ਲਈ ਮਹਲਾ ਕਮਸ਼ਿਨ ਬਣਆਿ ਹੈ ਉਸੇ ਤਰਾਂ ਹੀ ਦੁਖੀ ਮਰਦਾਂ ਦੇ ਲਈ ਵੀ ਇੱਕ ਕਮਸ਼ਿਨ ਜਰੂਰ ਬਣਨਾ ਚਾਹਦਾ ਹੈ ਤਾਂ ਜੋ ਮੇਰੀ ਤਰਾਂ ਸਤਾਏ ਲੋਕਾਂ ਨੂੰ ਇੰਸਾਫ ਮਿਲ ਸਕੇ ॥

 

Share the News

Lok Bani

you can find latest news national sports news business news international news entertainment news and local news